India
ਬਾਜ਼ਾਰ ਵਿਚ ਪਪੀਤਾ ਖ਼ਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਜ਼ਰੂਰ ਧਿਆਨ
ਸੱਭ ਤੋਂ ਪਹਿਲਾਂ ਹਮੇਸ਼ਾ ਹਰੇ ਜਾਂ ਪੀਲੇ ਰੰਗ ਦੇ ਪਪੀਤੇ ਦੀ ਚੋਣ ਕਰੋ।
Health News: ਹਾਨੀਕਾਰਕ ਹੈ ਜ਼ਿਆਦਾ ਦੇਰ ਤਕ ਏ.ਸੀ. ਵਿਚ ਬੈਠਣਾ, ਹੋ ਸਕਦੀਆਂ ਹਨ ਕਈ ਬੀਮਾਰੀਆਂ
Health News: ਜ਼ਿਆਦਾ ਦੇਰ ਤਕ ਏਸੀ ਵਿਚ ਬੈਠਣਾ ਚਮੜੀ ਦੀ ਨਮੀ ਨੂੰ ਖੋਹ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ
Punjab and Haryana High Court : ਕਿਹਾ -ਜੇਕਰ ਡੱਡੂਮਾਜਰਾ ਕੂੜਾ ਡੰਪ ਨੂੰ ਮਈ 2025 ਤੱਕ ਸਾਫ਼ ਨਹੀਂ ਕੀਤਾ ਤਾਂ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ
Ludhiana News : ਹਲਕਾ ਦੱਖਣੀ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੀ ਕੋਰਟ ਨੇ ਦਿੱਤਾ ਵੱਡਾ ਝਟਕਾ
Ludhiana News : ਵਕੀਲ ਡਾ. ਗੌਰਵ ਅਰੋੜਾ ਨੇ ਹਲਕਾ ਦੱਖਣੀ ’ਚ ਗੰਦੇ ਪਾਣੀ ਅਤੇ ਰੋਡ ਸੰਬੰਧੀ ਪਾਈ ਸੀ ਪਟਿਸ਼ਨ, ਕੋਰਟ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗਿਆ ਜਵਾਬ
Punjab News : ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲਾਂ ਲਈ ਆਮ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਸ਼ਡਿਊਲ ਜਾਰੀ
Punjab News : ਤਰਨ ਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾੜਾ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਸ਼ਡਿਊਲ ਜਾਰੀ
Morinda News : ਮੋਰਿੰਡਾ ਪੁਲਿਸ ਨੇ ਕਤਲ ਮਾਮਲੇ ’ਚ ਦੋ ਨੂੰ ਕੀਤਾ ਗ੍ਰਿਫਤਾਰ, ਤੀਸਰੇ ਦੀ ਭਾਲ ਜਾਰੀ
Morinda News : ਤਿੰਨ ਦੋਸਤਾਂ ਨੇ ਮੋਰਿੰਡਾ ਦੇ 29 ਸਾਲਾ ਰਾਜਨ ਵਰਮਾ ਦਾ ਕੀਤਾ ਸੀ ਕਤਲ
Punjab News : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼
Punjab News : ਪੀ.ਡਬਲਯੂ.ਡੀ. ਵੱਲੋਂ 745 ਕਿਲੋਮੀਟਰ ਲੰਬੀਆਂ 22 ਰਾਜ ਸੜਕਾਂ ਨੂੰ ਲੰਬੇ ਸਮੇਂ ਦੇ ਰੱਖ-ਰਖਾਅ ਦੇ ਇਕਰਾਰਨਾਮੇ ਤਹਿਤ ਕੀਤਾ ਜਾ ਰਿਹਾ ਅਪਗ੍ਰੇਡ
Chandigarh News : ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼
Chandigarh News : ਖੇਤੀਬਾੜੀ ਮੰਤਰੀ ਨੇ ਗੁਣਵੱਤਾ ਨਿਯੰਤਰਣ ਮੁਹਿੰਮ ਤਹਿਤ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੇ ਨਮੂਨੇ ਲੈਣ ਸਬੰਧੀ ਟੀਚੇ ਪੂਰੇ ਕਰਨ ਲਈ ਕਿਹਾ
Khanuri Border News : ਕਿਸਾਨ ਆਗੂ ਅਭਿਮਨਿਊ ਕੋਹਾੜ ਦਾ ਬਿਆਨ, ਕਿਹਾ -ਡੱਲੇਵਾਲ ਨੇ ਸਭ ਤੋਂ ਵੱਡਾ ਅਤੇ ਇਤਿਹਾਸਕ ਸੱਤਿਆਗ੍ਰਹਿ ਕੀਤਾ
Khanuri Border News : ਡੱਲੇਵਾਲ ਦੇ ਸਮਰਥਨ ’ਚ ਮਹਾਂਹਾਰਾਸ਼ਟਰ ’ਚ ਕਿਸਾਨ ਆਗੂਆਂ ਵਲੋਂ ਇੱਕ ਦਿਨ ਦੀ ਕੀਤੀ ਗਈ ਭੁੱਖ ਹੜਤਾਲ
Mohali News : ਟ੍ਰੈਫਿਕ ਪੁਲਿਸ ਵੱਲੋਂ 10 ਜਨਵਰੀ ਤੋਂ 31 ਜਨਵਰੀ ਤੱਕ ਕੀਤਾ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ
Mohali News : ਟ੍ਰੈਫ਼ਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਕੀਤੀ ਅਪੀਲ