India
Khanuri Border News : ਡੱਲੇਵਾਲ ਦਾ 57ਵੇਂ ਦਿਨ ਮਰਨ ਵਰਤ ਜਾਰੀ, ਡਾਕਟਰਾਂ ਦੇ ਮੁਤਾਬਕ ਉਨ੍ਹਾਂ ਨੂੰ ਕੁਦਰਤੀ ਹਵਾ ਅਤੇ ਰੋਸ਼ਨੀ ਦੀ ਹੈ ਲੋੜ
Khanuri Border News : ਭਲਕੇ ਉਨ੍ਹਾਂ ਨੂੰ ਟਰਾਲੀ ਤੋਂ ਲਿਆਂਦਾ ਜਾਵੇਗਾ ਬਾਹਰ
Bhikkhiwind News : ਪੁਲਿਸ ਤੇ BSF ਨੇ ਸਾਂਝੇ ਸਰਚ ਅਭਿਆਨ ਦੌਰਾਨ ਪਿੰਡ ਡਲੀਰੀ ਦੇ ਖੇਤਾਂ 'ਚੋਂ ਡੀਜੇਆਈ ਏਅਰ 3 ਐਸ ਡਰੋਨ ਕੀਤਾ ਬਰਾਮਦ
Bhikkhiwind News : ਸਰਹੱਦੀ ਪਿੰਡ ਡਲੀਰੀ ਦੇ ਖੇਤਾਂ 'ਚੋਂ ਚਲਾਇਆ ਸੀ ਸਾਂਝਾ ਸਰਚ ਅਭਿਆਨ
Bathinda News : ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਦੀ 8 ਕਰੋੜ ਰੁਪਏ ਦੀ ਜਾਇਦਾਦ ਨੂੰ ਕੀਤਾ ਅਟੈਚ
Bathinda News : ਮੁਲਜ਼ਮਾਂ ਕੋਲੋਂ 3200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ
Punjab News : ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਦਾ ਵਫ਼ਦ ਪੰਜਾਬ ਦੌਰੇ ’ਤੇ,1 ਰੋਜ਼ਾ ਸਿਖ਼ਲਾਈ ਪ੍ਰੋਗਰਾਮ ’ਚ 296 ਅਧਿਆਪਕਾਂ ਨੇ ਲਿਆ ਹਿੱਸਾ
Punjab News : ਕੌਮਾਂਤਰੀ ਸਿੱਖਿਆ ਸੰਸਥਾਵਾਂ ਦੀ ਭਾਈਵਾਲੀ ਨਾਲ ਪੰਜਾਬ ਦੇ ਸਕੂਲਾਂ ’ਚ ਸਿੱਖਿਆ ਦੇ ਮਿਆਰ ਨੂੰ ਵਿਸ਼ਵ ਪੱਧਰੀ ਬਣਾਇਆ ਜਾਵੇਗਾ-ਹਰਜੋਤ ਸਿੰਘ ਬੈਂਸ
ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਦੀ ਵੱਡੀ ਕਾਰਵਾਈ, ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਰਿਸ਼ਵਤ ਲੈਂਦੇ ਕਾਬੂ
30000 ਰੁਪਏ ਰਿਸ਼ਵਤ ਦੀ ਕੀਤੀ ਸੀ ਮੰਗ
ਸਿੰਚਾਈ ਵਿਭਾਗ ਵਲੋਂ ਲੁਧਿਆਣਾ ਦੇ ਜੰਗਲਾਂ ਨੂੰ ਕੀਤਾ ਨੁਕਸਾਨ, PAC ਨੇ ਗਰੀਨ ਟ੍ਰਿਬਿਊਨਲ ਦਾ ਕੀਤਾ ਰੁੱਖ
ਵਾਤਾਵਰਨ ਮੁਆਵਜ਼ਾ ਲਗਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਪਟੀਸ਼ਨ ਦਾਇਰ
RG Kar Case: ਕੋਲਕਾਤਾ ਹਾਈਕੋਰਟ ਪਹੁੰਚਿਆ ਪੀੜਤ ਦਾ ਪਰਿਵਾਰ, ਸਜ਼ਾ ਏ ਮੌਤ ਦੀ ਕੀਤੀ ਮੰਗ
ਟ੍ਰੇਨੀ ਡਾਕਟਰ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
Supreme Court News : SC ਨੇ ਨਿਸ਼ੀਕਾਂਤ ਦੂਬੇ ਅਤੇ ਮਨੋਜ ਤਿਵਾੜੀ ਵਿਰੁੱਧ FIR ਰੱਦ ਕਰਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
Supreme Court News : ਸੰਸਦ ਮੈਂਬਰਾਂ 'ਤੇ ਦੋਸ਼ ਕਿ 2022 ’ਚ ਦੇਵਘਰ ਹਵਾਈ ਅੱਡੇ ਤੋਂ ਜਹਾਜ਼ਾਂ ਨੂੰ ਉਡਾਣ ਭਰਨ ਦੀ ਆਗਿਆ ਦੇਣ ਲਈ ਦਬਾਅ ਪਾਇਆ
Punjab News : ਪੰਜਾਬ ਵਿਚ ਇਕ ਹੋਰ ਆਈਏਐਸ ਅਧਿਕਾਰੀ ਲੈਣਗੇ ਸਵੈ-ਇੱਛਤ ਸੇਵਾਮੁਕਤੀ ਅਰਜੀ ਸਵਿਕਾਰ
Punjab News : ਰਾਜਪਾਲ ਦੇ ਵਧੀਕ ਮੁੱਖ ਸਕੱਤਰ ਹਨ ਸੀਨੀਅਰ ਆਈਏਐਸ ਅਧਿਕਾਰੀ ਸ਼ਿਵ ਪ੍ਰਸਾਦ
Amit Shah News : ਨਕਸਲਵਾਦ ਨੂੰ ਇਕ ਹੋਰ ਵੱਡਾ ਝਟਕਾ, ਓਡੀਸ਼ਾ-ਛੱਤੀਸਗੜ੍ਹ ਸਰਹੱਦ 'ਤੇ ਮਾਰੇ ਗਏ 14 ਨਕਸਲੀ : ਅਮਿਤ ਸ਼ਾਹ
Amit Shah News : ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਪ੍ਰੇਸ਼ਨ ਦੀ ਸਫ਼ਲਤਾ ਦਾ ਕੀਤਾ ਟਵੀਟ