India
Ludhiana News : ਲੁਧਿਆਣਾ 'ਚ 'ਆਪ' ਨੂੰ ਮਿਲੀ ਮਜਬੂਤੀ, ਕਾਂਗਰਸ ਨੂੰ ਝਟਕਾ ! ਕਾਂਗਰਸੀ ਕੌਂਸਲਰ ਮਮਤਾ ਰਾਣੀ ਸਮੇਤ ਕਈ ਆਗੂ 'ਆਪ' ’ਚ ਸ਼ਾਮਲ
Ludhiana News : ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰਿਆਂ ਨੂੰ ਪਾਰਟੀ ਵਿਚ ਕਰਾਈਆ ਸ਼ਾਮਲ, ਕੀਤਾ ਸਵਾਗਤ
Punjab News : ਲਾਓਸ ਵੇਇਤਨਾਮ ’ਚ ਜੇਲ੍ਹ ’ਚ ਫਸੇ 2 ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਕਰਵਾਇਆ ਬਰੀ - ਕੈਬਨਿਟ ਮੰਤਰੀ ਧਾਲੀਵਾਲ
Punjab News : ਦੋਨਾਂ ਨੌਜਵਾਨਾਂ ’ਚੋਂ 1 ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਮੁਲਾਕਾਤ
Khanuri Border News : ਮੇਰੀ ਦਿਲੀ ਇੱਛਾ ਮੈਨੂੰ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਣ ਨਾ ਆਵੇ :ਪਰਵਿੰਦਰ ਸਿੰਘ ਮਹਾਲ
Khanuri Border News : ਕਿਹਾ - ਮੈਂ ਆਪਣੀ ਜ਼ਿੰਦਗੀ ਬੀਕੇਯੂ ਸਿੱਧੂਪੁਰ ਨੂੰ ਸਮਰਪਿਤ ਕਰ ਚੁੱਕਿਆ : ਪਲਵਿੰਦਰ ਸਿੰਘ ਮਹਾਲ
Haryana News : ਪੁਲਿਸ ਦੇ ਯਤਨਾਂ ਸਦਕਾ, ਪਿਛਲੇ 15 ਸਾਲਾਂ ਤੋਂ ਮਹਾਰਾਸ਼ਟਰ ਤੋਂ ਲਾਪਤਾ ਇੱਕ ਧੀ ਨੂੰ ਆਪਣਾ ਗੁਆਚਿਆ ਹੋਇਆ ਪਰਿਵਾਰ ਮਿਲਿਆ
Haryana News: ਕੁੜੀ ਨੂੰ ਹਰਿਆਣਾ ਦੇ ਪਾਣੀਪਤ ਤੋਂ ਬਚਾਇਆ ਗਿਆ, 2010 ’ਚ ਮਹਾਰਾਸ਼ਟਰ ਦੇ ਵਰਧਾ ਪੁਲਿਸ ਸਟੇਸ਼ਨ ’ਚ ਗੁੰਮਸ਼ੁਦਾ ਵਿਅਕਤੀ ਦੀ ਐਫਆਈਆਰ ਕੀਤੀ ਗਈ ਦਰਜ
Chandigarh News :ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ 'ਚ ਦਾਖ਼ਲੇ ਲਈ ਲਿਖ਼ਤੀ ਪ੍ਰੀਖਿਆ 1 ਜੂਨ ਨੂੰ, 31 ਮਾਰਚ ਤੱਕ ਮੰਗੀਆਂ ਅਰਜ਼ੀਆਂ
Chandigarh News : ਇਹ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਹੋਵੇਗੀ
Patiala News : ਕਿਸਾਨ ਜਥੇਬੰਦੀਆਂ/ਫੋਰਮਾਂ ਵਿਚਕਾਰ ਏਕਤਾ ਖਾਤਰ ਹੋਈ ਮੀਟਿੰਗ, ਮੋਗਾ ਮਹਾਂਪੰਚਾਇਤ ਦੇ ਮਤੇ ਉਪਰ ਹੋਇਆ ਵਿਚਾਰ ਵਟਾਂਦਰਾ
Patiala News : ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ 20 ਜਨਵਰੀ ਨੂੰ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਪ੍ਰਦਰਸ਼ਨ
Punjab News : ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ
Punjab News : ਸਾਰੇ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਵੈਟਰਨਰੀ ਹਸਪਤਾਲਾਂ ’ਚ ਸੱਪ ਦੇ ਜ਼ਹਿਰ ਤੋਂ ਬਚਾਅ ਲਈ ਪੌਲੀਵੈਲੇਂਟ ਦਵਾਈ ਉਪਲਬਧ: ਗੁਰਮੀਤ ਸਿੰਘ ਖੁੱਡੀਆਂ
Delhi News : ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ 'ਤੇ ਹਮਲਾ, 'ਆਪ' ਨੇ ਭਾਜਪਾ ਸਮਰਥਕਾਂ 'ਤੇ ਲਗਾਇਆ ਦੋਸ਼
Delhi News : 'ਆਪ' ਨੇ ਇਸ ਘਟਨਾ ਲਈ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ
ਏਮਜ਼ ਦੇ ਬਾਹਰ ਦੀ ਸਥਿਤੀ ਨਰਕ ਹੈ, ਕੇਂਦਰ ਅਤੇ ਦਿੱਲੀ ਸਰਕਾਰ ਜ਼ਿੰਮੇਵਾਰ: ਰਾਹੁਲ ਗਾਂਧੀ
ਸਾਬਕਾ ਕਾਂਗਰਸ ਪ੍ਰਧਾਨ ਨੇ ਸਨਿਚਰਵਾਰ ਨੂੰ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਉ ਪੋਸਟ ਕੀਤਾ।
Kapurthala News : ਕਸ਼ਮੀਰੀ ਨੌਜਵਾਨ ਨੂੰ ਜ਼ਖ਼ਮੀ ਕਰ ਕੇ ਲੁਟੇਰਿਆਂ ਨੇ ਕੀਤੀ ਲੁੱਟਖੋਹ
Kapurthala News : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਇਲਾਜ ਅਧੀਨ