India
ਬਜਟ ਸੈਸ਼ਨ ’ਚ ਪੇਸ਼ ਕਰ ਸਕਦੀ ਹੈ ਨਵਾਂ ਇਨਕਮ ਟੈਕਸ ਬਿਲ
ਸੰਸਦ ਦੀ ਬੈਠਕ 10 ਮਾਰਚ ਨੂੰ ਦੁਬਾਰਾ ਸ਼ੁਰੂ ਹੋਵੇਗੀ ਅਤੇ ਇਹ 4 ਅਪ੍ਰੈਲ ਤਕ ਚੱਲੇਗੀ।
ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ 30.35 ਕਰੋੜ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
ਅਸ਼ੀਰਵਾਦ ਸਕੀਮ ਤਹਿਤ 16 ਜ਼ਿਲ੍ਹਿਆਂ ਦੇ 5951 ਲਾਭਪਾਤਰੀਆਂ ਨੂੰ ਮਿਲੇਗਾ ਲਾਭ
RG Kar Rape Case Verdict : ਕੋਲਕਾਤਾ ਆਰ ਜੀ ਜ਼ਬਰ-ਜਨਾਹ 'ਤੇ ਫ਼ੈਸਲਾ, ਸਿਆਲਦਾਹ ਕੋਰਟ ਨੇ ਸੰਜੇ ਰਾਏ ਨੂੰ ਦੋਸ਼ੀ ਠਹਿਰਾਇਆ
RG Kar Rape Case Verdict : ਸੋਮਵਾਰ ਨੂੰ ਸੁਣਾਈ ਜਾਵੇਗੀ ਸਜ਼ਾ, 5 ਮਹੀਨੇ ਬਾਅਦ ਸੁਣਾਇਆ ਫ਼ੈਸਲਾ
ਮੀਟਿੰਗ ਤੋਂ ਬਾਅਦ SKM ਨੇ ਕਿਸਾਨੀ ਅੰਦੋਲਨ ਬਾਰੇ ਦੱਸੀ ਰਣਨੀਤੀ
20 ਨੂੰ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਦੇ ਘਰਾਂ ਬਾਹਰ ਪ੍ਰਦਰਸ਼ਨ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ ਖ਼ਤਮ, ਪ੍ਰੋਗਰਾਮਾਂ ਦੀ ਏਕਤਾ ਬਾਰੇ ਹੋਈ ਚਰਚਾ
ਪੂਰਨ ਏਕਤਾ ਨੂੰ ਲੈ ਕੇ ਅਜੇ ਵੀ ਕੁਝ ਦਿੱਕਤਾਂ ਹਨ-ਸਰਵਣ ਸਿੰਘ ਪੰਧੇਰ
ਸੁਖਬੀਰ ਬਾਦਲ ਨੂੰ ਲੈ ਕੇ MP ਸਰਬਜੀਤ ਸਿੰਘ ਖ਼ਾਲਸਾ ਦਾ ਵੱਡਾ ਬਿਆਨ, 'ਬਾਦਲ ਧੜਾ 'ਅਕਾਲੀ' ਕਹਾਉਣ ਦੇ ਲਾਇਕ ਨਹੀਂ'
'ਸਾਰਾ ਕੁਝ ਕਬੂਲ ਕਰਕੇ ਹੁਣ ਫਿਰ ਝੂਠ ਬੋਲ ਰਹੇ ਨੇ'
Bathinda News : ਬਠਿੰਡਾ ਦੇ ਭਗਤ ਭਾਈਕਾ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Bathinda News : ਦੋ ਸਾਲ ਪਹਿਲਾਂ ਕਨੇਡਾ ਗਿਆ ਸੀ ਸੁਮਿਤ ਅਹੂਜਾ
Lucknow News : ਪੈਸਿਆਂ ਦੇ ਲਾਲਚ 'ਚ ਪ੍ਰੇਮਿਕਾ ਦਾ ਕੀਤਾ ਕਤਲ
Lucknow News : ਇਕ ਕਰੋੜ ਦੀ ਬੀਮਾ ਪਾਲਿਸੀ ’ਚ Nominee ਸੀ ਲਿਵ-ਇਨ ਰਿਲੇਸ਼ਨਸ਼ਿਪ ਪਾਰਟਨਰ
Patiala Accident News : ਹਾਦਸੇ ’ਚ ਹਰਿਆਣਾ ਦੇ 2 ਨੌਜਵਾਨਾਂ ਦੀ ਮੌਤ, ਇੱਕ ਹਾਲਤ ਨਾਜ਼ੁਕ
Patiala Accident News : ਸੰਘਣੀ ਧੁੰਦ ਕਾਰਨ ਪਾਤੜਾਂ ਦੇ ਦੁਗਲ ਪਿੰਡ ਨੇੜੇ ਡਿਵਾਈਡਰ ਨਾਲ ਟਕਰਾਈ ਕਾਰ
Bathinda News : ਬਠਿੰਡਾ ’ਚ ਸ਼ਰਾਰਤੀ ਅਨਸਰਾਂ ਨੇ 8 ਘਰਾਂ ਨੂੰ ਲਗਾਈ ਸੀ ਅੱਗ ਮਾਮਲੇ ’ਚ ਪੀੜਤਾਂ ਨੂੰ ਸੌਂਪੀ ਵਿੱਤੀ ਮਦਦ
Bathinda News : SKM ਬਠਿੰਡਾ, DSP ਨੇ ਪੀੜਤਾਂ ਨੂੰ 50-50 ਹਜ਼ਾਰ ਰਾਸ਼ੀ ਦੇ ਚੈੱਕ ਭੇਟ ਕੀਤੇ, ਪੰਜਾਬ ਸਰਕਾਰ ਨੇ ਵਿੱਤੀ ਮਦਦ ਦਾ ਕੀਤਾ ਸੀ ਐਲਾਨ