Iran
ਤਹਿਰਾਨ ਦੀ ਏਵਿਨ ਜੇਲ ਉਤੇ ਇਜ਼ਰਾਈਲ ਦੇ ਹਮਲੇ ’ਚ ਘੱਟੋ-ਘੱਟ 71 ਲੋਕਾਂ ਦੀ ਮੌਤ ਹੋਈ : ਇਰਾਨੀ ਨਿਆਂਪਾਲਿਕਾ
ਦਾਅਵੇ ਦੀ ਸੁਤੰਤਰ ਤੌਰ ਉਤੇ ਪੁਸ਼ਟੀ ਕਰਨਾ ਸੰਭਵ ਨਹੀਂ ਸੀ।
Israel -Iran War: ਇਜ਼ਰਾਈਲ ਦੇ ਮਿਜ਼ਾਈਲ ਹਮਲੇ ਵਿੱਚ 200 ਤੋਂ ਵੱਧ ਲੋਕ ਜ਼ਖਮੀ
ਈਰਾਨ ਦੇ ਸੁਪਰੀਮ ਲੀਡਰ ਨੂੰ ਦਿੱਤੀ ਗਈ ਧਮਕੀ
Gaza News: 'ਗਾਜ਼ਾ 'ਚ ਭੋਜਨ ਸਪਲਾਈ ਦੀ ਉਡੀਕ ਕਰ ਰਹੇ 45 ਫਲਸਤੀਨੀ ਮਾਰੇ ਗਏ'
ਗਾਜ਼ਾ ਦੇ ਸਿਹਤ ਮੰਤਰਾਲੇ ਅਤੇ ਇੱਕ ਸਥਾਨਕ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ
ਇਜ਼ਰਾਈਲੀ ਹਮਲੇ ਤੋਂ ਬਾਅਦ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਸਿੱਧਾ ਪ੍ਰਸਾਰਣ ਰੋਕ ਦਿੱਤਾ
ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਦੇ ਉਸ ਖੇਤਰ ਨੂੰ ਖਾਲੀ ਕਰਨ ਦੀ ਚੇਤਾਵਨੀ ਜਾਰੀ
Israel-Iran War: ਇਜ਼ਰਾਈਲ 'ਤੇ ਈਰਾਨ ਦੇ ਮਿਜ਼ਾਈਲ ਹਮਲਿਆਂ 'ਚ ਦੀ 8 ਮੌਤ
ਇਜ਼ਰਾਈਲ ਨੇ ਤਹਿਰਾਨ ਦੇ ਕੁਝ ਹਿੱਸੇ ਦੇ ਵਸਨੀਕਾਂ ਨੂੰ ਨਵੇਂ ਹਮਲਿਆਂ ਤੋਂ ਪਹਿਲਾਂ ਖਾਲੀ ਕਰਨ ਦੀ ਚੇਤਾਵਨੀ ਦਿੱਤੀ।
Nuclear agreement : ਡੋਨਾਲਡ ਟਰੰਪ ਨੇ ਈਰਾਨ ਨੂੰ ਪ੍ਰਮਾਣੂ ਸਮਝੌਤੇ ਲਈ ਕੀਤੀ ਅਪੀਲ
'ਚੇਤਾਵਨੀ ਦਿੱਤੀ ਕਿ ਇਜ਼ਰਾਈਲ ਹੋਰ ਵੀ ਜ਼ੋਰਦਾਰ ਹਮਲਾ ਕਰ ਸਕਦਾ ਹੈ'
ਈਰਾਨੀ ਬੰਦਰਗਾਹ 'ਤੇ ਮਿਜ਼ਾਈਲ ਬਾਲਣ ਦੀ ਖੇਪ ਨਾਲ ਹੋਏ ਵੱਡੇ ਧਮਾਕੇ ਵਿੱਚ 14 ਮੌਤਾਂ, 750 ਜ਼ਖਮੀ
ਜਦੋਂ ਈਰਾਨ ਅਤੇ ਅਮਰੀਕਾ ਸ਼ਨੀਵਾਰ ਨੂੰ ਓਮਾਨ ਵਿੱਚ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ 'ਤੇ ਤੀਜੇ ਦੌਰ ਦੀ ਗੱਲਬਾਤ ਲਈ ਮਿਲੇ।
ਈਰਾਨ ਨੇ ਅਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਕੀਤਾ ਰੱਦ
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕਿਆਨ ਨੇ ਟਰੰਪ ਦੀ ਚਿੱਠੀ ਦਾ ਦਿਤਾ ਜਵਾਬ
ਈਰਾਨ ਦੀ ਸੰਸਦ ਨੇ ਵਿੱਤ ਮੰਤਰੀ ਨੂੰ ਕੀਤਾ ਬਰਖਾਸਤ
ਦੇਸ਼ ਦੀ ਮੁਦਰਾ ਰਿਆਲ ’ਚ ਗਿਰਾਵਟ ਅਤੇ ਆਰਥਕ ਕੁਪ੍ਰਬੰਧਨ ਕਾਰਨ ਕੀਤਾ ਗਿਆ ਫੈਸਲਾ
ਤਹਿਰਾਨ ਵਿੱਚ ਸੁਪਰੀਮ ਕੋਰਟ ਨੇੜੇ ਅੱਤਵਾਦੀ ਹਮਲਾ, 2 ਜੱਜਾਂ ਦੀ ਮੌਤ, ਹਮਲਾਵਰ ਨੇ ਕੀਤੀ ਖੁਦਕੁਸ਼ੀ
ਈਰਾਨੀ ਨਿਆਂਪਾਲਿਕਾ ਦੇ ਸੀਨੀਅਰ ਜੱਜਾਂ ਵਿੱਚੋਂ ਇੱਕ ਸਨ