Iran
ਈਰਾਨੀ ਬੰਦਰਗਾਹ 'ਤੇ ਮਿਜ਼ਾਈਲ ਬਾਲਣ ਦੀ ਖੇਪ ਨਾਲ ਹੋਏ ਵੱਡੇ ਧਮਾਕੇ ਵਿੱਚ 14 ਮੌਤਾਂ, 750 ਜ਼ਖਮੀ
ਜਦੋਂ ਈਰਾਨ ਅਤੇ ਅਮਰੀਕਾ ਸ਼ਨੀਵਾਰ ਨੂੰ ਓਮਾਨ ਵਿੱਚ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ 'ਤੇ ਤੀਜੇ ਦੌਰ ਦੀ ਗੱਲਬਾਤ ਲਈ ਮਿਲੇ।
ਈਰਾਨ ਨੇ ਅਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਕੀਤਾ ਰੱਦ
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕਿਆਨ ਨੇ ਟਰੰਪ ਦੀ ਚਿੱਠੀ ਦਾ ਦਿਤਾ ਜਵਾਬ
ਈਰਾਨ ਦੀ ਸੰਸਦ ਨੇ ਵਿੱਤ ਮੰਤਰੀ ਨੂੰ ਕੀਤਾ ਬਰਖਾਸਤ
ਦੇਸ਼ ਦੀ ਮੁਦਰਾ ਰਿਆਲ ’ਚ ਗਿਰਾਵਟ ਅਤੇ ਆਰਥਕ ਕੁਪ੍ਰਬੰਧਨ ਕਾਰਨ ਕੀਤਾ ਗਿਆ ਫੈਸਲਾ
ਤਹਿਰਾਨ ਵਿੱਚ ਸੁਪਰੀਮ ਕੋਰਟ ਨੇੜੇ ਅੱਤਵਾਦੀ ਹਮਲਾ, 2 ਜੱਜਾਂ ਦੀ ਮੌਤ, ਹਮਲਾਵਰ ਨੇ ਕੀਤੀ ਖੁਦਕੁਸ਼ੀ
ਈਰਾਨੀ ਨਿਆਂਪਾਲਿਕਾ ਦੇ ਸੀਨੀਅਰ ਜੱਜਾਂ ਵਿੱਚੋਂ ਇੱਕ ਸਨ
ਈਰਾਨ ਦੇ ਅਸ਼ਾਂਤ ਦੱਖਣ-ਪੂਰਬੀ ਸੂਬੇ ’ਚ ਪੁਲਿਸ ਕਾਫਲੇ ’ਤੇ ਹਮਲਾ, 10 ਅਧਿਕਾਰੀਆਂ ਦੀ ਮੌਤ
ਹਮਲੇ ਵਿਚ ਸੁਰੱਖਿਆ ਬਲਾਂ ਦੇ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ
ਈਰਾਨ ਦੀ ਕੋਲਾ ਖਾਨ 'ਚ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 50
ਤਾਬਾਸ ਕੋਲਾ ਖਾਨ 'ਚ ਮੀਥੇਨ ਗੈਸ ਲੀਕ ਹੋਣ ਕਾਰਨ ਧਮਾਕਾ
Iran Bus Accident: ਪਾਕਿਸਤਾਨ ਤੋਂ ਇਰਾਕ ਜਾ ਰਹੀ ਸ਼ੀਆ ਸ਼ਰਧਾਲੂਆਂ ਦੀ ਬੱਸ ਈਰਾਨ 'ਚ ਹਾਦਸਾਗ੍ਰਸਤ, 35 ਲੋਕਾਂ ਦੀ ਮੌਤ
ਲੱਖਾਂ ਸ਼ੀਆ ਹਰ ਸਾਲ ਇਮਾਮ ਹੁਸੈਨ ਦੀ ਸ਼ਹਾਦਤ ਦੇ 40ਵੇਂ ਦਿਨ ਦੀ ਯਾਦ ਵਿਚ ਅਰਬੀਨ ਰੀਤੀ ਰਿਵਾਜ ਲਈ ਕਰਬਲਾ ਜਾਂਦੇ ਹਨ।
ਈਰਾਨ ਨੇ ਨੋਬਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਹੋਰ ਕੈਦ ਦੀ ਸਜ਼ਾ ਸੁਣਾਈ
ਨਵੀਂ ਸਜ਼ਾ 19 ਦਸੰਬਰ ਨੂੰ ਸੁਣਾਈ ਗਈ, ਰਾਜਧਾਨੀ ਤਹਿਰਾਨ ਤੋਂ ਵੀ ਜ਼ਲਾਵਤਨ
ਚਾਬਹਾਰ ਰੇਲਵੇ ਪਾ੍ਰਜੈਕਟ ਸਬੰਧੀ ਇਰਾਨ ਦਾ ਦਾਅਵਾ, ਕਿਹਾ, ਭਾਰਤ ਨੂੰ ਨਹੀਂ ਕੀਤਾ ਗਿਆ ਬਾਹਰ!
ਪ੍ਰਾਜੈਕਟ ਦੇ ਪੂਰਾ ਹੋਣ ਬਾਅਦ ਭਾਰਤ ਨੂੰ ਹੋਵੇਗਾ ਵੱਡਾ ਫ਼ਾਇਦਾ
ਈਰਾਨ ਦੇ ਉਪ ਸਿਹਤ ਮੰਤਰੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ
ਈਰਾਨ ਵਿਚ ਹੁਣ ਤਕ 15 ਲੋਕਾਂ ਦੀ ਹੋਈ ਮੌਤ