Kathmandu
Kathmandu News : ਹਵਾ ਦੀ ਗੁਣਵੱਤਾ ਵਿਗੜਨ ਕਾਰਨ ਨੇਪਾਲ ’ਚ ਹਾਈ ਅਲਰਟ ਜਾਰੀ
Kathmandu News : ਨੇਪਾਲ ਦੇ ਸਿਹਤ ਅਤੇ ਆਬਾਦੀ ਮੰਤਰਾਲੇ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ
Kathmandu News : ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਦੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਘਟੀ
Kathmandu News : ਸਾਬਕਾ ਰਾਜਾ ਦੇ ਨਿੱਜੀ ਨਿਵਾਸ ਨਿਰਮਲ ਨਿਵਾਸ ਵਿਖੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ 25 ਤੋਂ ਘਟਾ ਕੇ 16 ਕਰ ਦਿਤੀ ਗਈ
Nepal News : ਨੇਪਾਲ ਵਿਚ ਰਾਜਸ਼ਾਹੀ ਸਮਰਥਕਾਂ ਦੁਆਰਾ ਹਿੰਸਕ ਪ੍ਰਦਰਸ਼ਨ
Nepal News : ਕਾਠਮੰਡੂ ਵਿਚ ਪੁਲਿਸ ਨਾਲ ਝੜਪਾਂ
ਅਮਰੀਕਾ ’ਚੋਂ ਕੱਢੇ ਗਏ 8 ਨੇਪਾਲੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ ਕਾਠਮੰਡੂ
ਇਸ ਤੋਂ ਪਹਿਲਾਂ 27 ਨੇਪਾਲੀ ਨਾਗਰਿਕਾਂ ਨੂੰ ਅਮਰੀਕਾ ਤੋਂ ਪਹਿਲਾਂ ਹੀ ਕੱਢਿਆ ਜਾ ਚੁੱਕਿਆ
Kathmandu News : ਪੰਛੀ ਦੇ ਟਕਰਾਉਣ ਤੋਂ ਬਾਅਦ ਹੈਲੀਕਾਪਟਰ ਨੂੰ ਕਾਠਮੰਡੂ ਨੇੜੇ ਹੰਗਾਮੀ ਸਥਿਤੀ ’ਚ ਉਤਾਰਿਆ
Kathmandu News : ਹੈਲੀਕਾਪਟਰ ਦੀ ਇਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ
Nepal Plane Crash : ਨੇਪਾਲ ਜਹਾਜ਼ ਹਾਦਸੇ 'ਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ , ਕਰੂ ਮੈਂਬਰ ਨਾਲ ਪਤਨੀ ਅਤੇ ਬੇਟੇ ਨੇ ਵੀ ਗੁਆਈ ਜਾਨ
ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਬੁੱਧਵਾਰ ਸਵੇਰੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ
ਘੁੰਮਣ ਗਏ ਪੰਜ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ, ਮੌਤ
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਦੁਨੀਆ ਦੀ ਸੱਭ ਤੋਂ ਉੱਚੀ ਪਹਾੜੀ ਚੋਟੀ ’ਤੇ ਪਹੁੰਚਿਆ ਕੋਰੋਨਾ
ਮਾਊਂਟ ਐਵਰੈਸਟ ’ਤੇ ਚੜ੍ਹਾਈ ਕਰ ਰਿਹਾ ਪਰਬਤਾਰੋਹੀ ਕੋਰੋਨਾ ਪਾਜ਼ੇਟਿਵ
ਨੇਪਾਲ ਤੇ ਚੀਨ ਨੇ ਮਾਊਂਟ ਐਵਰੈਸਟ ਦੀ ਨਵੀਂ ਉਚਾਈ ਦਾ ਕੀਤਾ ਐਲਾਨ
1954 ਵਿਚ ਕੀਤੇ ਮਾਪ ਮੁਤਾਬਕ ਇਸ ਦੀ ਉਚਾਈ 8848 ਮੀਟਰ ਸੀ