Ukraine
ਰੂਸ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਬਣਾਇਆ ਨਿਸ਼ਾਨਾ, ਪੂਰੇ ਦੇਸ਼ ਵਿੱਚ ਬਿਜਲੀ ਬੰਦ
ਹਮਲੇ ਵਿੱਚ 2 ਲੋਕਾਂ ਦੀ ਮੌਤ ਤੇ 17 ਜ਼ਖ਼ਮੀ
ਯੂਕਰੇਨ ਨੇ ਰੂਸ ਦੇ ਵੱਡੇ ਗੈਸ ਪਲਾਂਟ 'ਤੇ ਡਰੋਨ ਕੀਤਾ ਹਮਲਾ
ਡਰੋਨ ਹਮਲਿਆਂ ਕਾਰਨ ਪਲਾਂਟ ਦੀ ਇੱਕ ਵਰਕਸ਼ਾਪ ਵਿੱਚ ਅੱਗ ਲੱਗ ਗਈ
Ukraine ਦੀ PM ਬਣੀ ਯੂਲੀਆ ਸਵਿਰੀਡੇਂਕੋ
ਯੂਲੀਆ ਪਹਿਲਾਂ ਸੀ ਡਿਪਟੀ PM ਤੇ ਆਰਥਿਕ ਮੰਤਰੀ
Russia ਨੇ Kyiv 'ਤੇ ਹੋਰ ਮਿਜ਼ਾਈਲਾਂ ਦਾਗੀਆਂ, ਡਰੋਨਾਂ ਨੇ ਚਲਾਈਆਂ ਗੋਲੀਆਂ; ਘੱਟੋ-ਘੱਟ 10 ਲੋਕ ਜ਼ਖਮੀ
ਘੱਟੋ-ਘੱਟ 10 ਲੋਕ ਜ਼ਖਮੀ
Russia and Ukraine war: ਯੂਕਰੇਨ ਦਾ ਵੱਡਾ ਦਾਅਵਾ, ਸ਼ਾਂਤੀ ਵਾਰਤਾ ਤੋਂ ਬਾਅਦ ਰੂਸ ਨੇ ਕੀਤਾ ਸਭ ਤੋਂ ਵੱਡਾ ਡਰੋਨ ਹਮਲਾ
273 ਡਰੋਨ ਲਾਂਚ ਕੀਤੇ- ਯੂਕਰੇਨ
ਯੂਕਰੇਨੀ ਨਹੀਂ, ਇਹ 20 ਹਜ਼ਾਰ ਵਿਦੇਸ਼ੀ ਲੜਾਕੂ ਪੁਤਿਨ ਲਈ ਬਣ ਰਹੇ ਹਨ ਸਿਰਦਰਦੀ, ਹਰ ਰੋਜ਼ ਮਾਰਦੇ ਹਨ 1200 ਰੂਸੀ ਸੈਨਿਕਾਂ ਨੂੰ
ਯੂਕਰੇਨ ਦਾ ਅਸਲੀ ਹੀਰੋ, ਪੁਤਿਨ ਲਈ ਸਿਰਦਰਦ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਅਮਰੀਕਾ ਅਤੇ ਯੂਰਪੀ ਸਹਿਯੋਗੀਆਂ ਵਿਚਕਾਰ ਸਾਂਝੀ ਯੋਜਨਾ 'ਤੇ ਜ਼ੋਰ
ਕੀਵ: ਯੂਕਰੇਨ 'ਤੇ ਰੂਸੀ ਡਰੋਨ ਹਮਲੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ
ਯੂਕਰੇਨ ਦੁਆਰਾ ਲਾਂਚ ਕੀਤੇ ਗਏ 121 ਡਰੋਨਾਂ ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ।
Ukraine Crisis: ਰਾਸ਼ਟਰਪਤੀ ਜ਼ੇਲੇਂਸਕੀ ਦਾ ਦਾਅਵਾ - ਰੂਸ ਨੇ ਸੈਂਕੜੇ ਡਰੋਨ ਸੁੱਟੇ; ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਲਈ ਕਿਹਾ
103 ਤੋਂ ਵੱਧ ਡਰੋਨਾਂ ਨਾਲ ਕੀਤਾ ਹਮਲਾ
ਯੂਕਰੇਨ ਨੇ ਵੀਡੀਉ ਜਾਰੀ ਕਰ ਕੇ ਵਿਖਾਇਆ ਕਿ ਉੱਤਰੀ ਕੋਰੀਆ ਦੇ ਫੌਜੀ ਰੂਸ ’ਚ
ਯੂਕਰੇਨ ਦੀ ਫੌਜ ਨੂੰ ਡਰਾਉਣਾ ਅਤੇ ਜੰਗ ਦੇ ਮੈਦਾਨ ਵਿਚ ਕਿਸੇ ਹੋਰ ਦੇਸ਼ ਦੇ ਦਾਖਲ ਹੋਣ ਨਾਲ ਢਾਈ ਸਾਲ ਤੋਂ ਚੱਲ ਰਹੇ ਜੰਗ ਵਿਚ ਇਕ ਨਵਾਂ ਅਧਿਆਇ ਜੋੜਨਾ