al-Ayn UAE ’ਚ ਪਾਰਾ 51 ਡਿਗਰੀ ਤੋਂ ਪਾਰ, ਬੱਚਿਆਂ ਨੂੰ ਕਾਰ ’ਚ ਇਕੱਲਾ ਛੱਡਣ ’ਤੇ ਹੋਵੇਗੀ 10 ਸਾਲ ਦੀ ਸਜ਼ਾ ਯੂਏਈ ਵਿੱਚ ਪਾਰਾ 51.8 ਡੀਗਰੀ ਸੈਲਸੀਅਸ ਤੱਕ ਪਹੁੰਚਿਆ। ਪੁਲਿਸ ਦੀ ਚਿਤਾਵਨੀ ਕਿ ਬੱਚਿਆਂ ਨੂੰ ਕਾਰ ‘ਚ ਇਕੱਲਾ ਛੱਡਣ ’ਤੇ ਮਾਪਿਆਂ ਨੂੰ ਹੋਵੇਗੀ 10 ਸਾਲ ਦੀ ਕੈਦ। Previous1 Next 1 of 1