California
ਅਮਰੀਕੀ ਪੰਜਾਬੀ ਨੇ ਕਰ ਦਿੱਤਾ ਨੂੰਹ ਦਾ ਕਤਲ, 5 ਘੰਟਿਆਂ ਬਾਅਦ ਪਾਰਕਿੰਗ ਲਾਟ 'ਚੋਂ ਲੱਭੀ ਲਾਸ਼
ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ
Teenagers ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਉਣ ਲਈ ਜਲਦ ਨਵੇਂ ਟੂਲ ਪੇਸ਼ ਕਰੇਗਾ ਇੰਸਟਾਗ੍ਰਾਮ
ਨਿਕ ਕਲੇਗ ਨੇ ਕਿਹਾ ਕਿ ਫੋਟੋ ਸ਼ੇਅਰਿੰਗ ਪਲੇਟਫਾਰਮ ਇੱਕ ਫੀਚਰ ਪੇਸ਼ ਕਰੇਗਾ ਤੇ ਟੀਨਏਜਰਸ ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਏਗਾ।
ਅਮਰੀਕੀ ਜੱਜ ਨੇ ਕੈਲੀਫੋਰਨੀਆ ਵਿਚ ਤਿੰਨ ਦਹਾਕਿਆਂ ਤੋਂ ਬੰਦੂਕਾਂ ਰੱਖਣ ’ਤੇ ਲੱਗੀ ਪਾਬੰਦੀ ਹਟਾਈ
ਅਮਰੀਕਾ ਵਿਚ ਇਕ ਸੰਘੀ ਜੱਜ ਨੇ ਬੰਦੂਕਾਂ ’ਤੇ ਕੈਲੀਫੋਰਨੀਆ ਵਿਚ ਤਿੰਨ ਦਹਾਕਿਆਂ ਤੋਂ ਲੱਗੀ ਪਾਬੰਦੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਹੈ।
ਅਮਰੀਕਾ: ਸਭ ਤੋਂ ਵੱਡੇ ਮੈਚ ਦੌਰਾਨ ਦਿਖਾਇਆ ਗਿਆ ਕਿਸਾਨੀ ਸੰਘਰਸ਼ ਦਾ ਇਸ਼ਤਿਹਾਰ
ਦੱਸਿਆ ਦੁਨੀਆਂ ਦਾ ਸਭ ਤੋਂ ਵੱਡਾ ਪ੍ਰਦਰਸ਼ਨ
ਕਿਸਾਨਾਂ ਦੇ ਹੱਕ ’ਚ ਡਟੀਆਂ ਅਮਰੀਕਾ ਦੀਆਂ 80 ਜਥੇਬੰਦੀਆਂ
ਕਿਸਾਨ ਵਿਰੋਧੀ ਖਿਡਾਰੀਆਂ ਤੇ ਕਲਾਕਾਰਾਂ ਦਾ ਹੋਵੇਗਾ ਵਿਰੋਧ
ਪੰਜਾਬੀ ਨੂੰ ਮਿਲਿਆ ਹੁੰਗਾਰਾ, ਕੈਲੀਫੋਰਨੀਆ ਦੇ UC CAMPUSES ‘ਚ ਲੱਗਣਗੀਆਂ ਪੰਜਾਬੀ ਦੀਆਂ ਕਲਾਸਾਂ
ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਪੜ੍ਹਨ, ਲਿਖਣ ਅਤੇ ਬੋਲਣ ਸਬੰਧੀ ਦਿੱਤੀ ਜਾਵੇਗੀ ਸਿਖਲਾਈ
ਆਸਟ੍ਰੇਲੀਆ ਮਗਰੋਂ ਹੁਣ ਕੈਲੇਫੋਰਨੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ
10 ਲੱਖ ਏਕੜ ਇਲਾਕਾ ਹੋਇਆ ਖ਼ਾਕ, 5 ਲੋਕਾਂ ਦੀ ਮੌਤ
ਆਸਵੰਦੀ! ਕੋਰੋਨਾ ਦੇ ਲੱਛਣਾਂ ਦੀ ਸੰਭਾਵੀ ਲੜੀ ਪਤਾ ਲਾਉਣ ਵਿਚ ਕਾਮਯਾਬ ਹੋਏ ਵਿਗਿਆਨੀ!
ਛੇਤੀ ਇਲਾਜ ਤੋਂ ਇਲਾਵਾ ਇਕਾਂਤਵਾਸ ਸਬੰਧੀ ਫ਼ੈਸਲਾ ਲੈਣ 'ਚ ਹੋਵੇਗੀ ਸੌਖ
ਵਿਗਿਆਨੀਆਂ ਨੇ ਬਣਾਇਆ 'ਏਅਰ ਫਿਲਟਰ', ਕੋਰੋਨਾ ਵਾਇਰਸ ਨੂੰ ਹਵਾ 'ਚ ਮਾਰਨ ਦਾ ਕੀਤਾ ਦਾਅਵਾ!
ਬੰਦ ਥਾਵਾਂ 'ਤੇ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ 'ਚ ਹੋਵੇਗਾ ਮਦਦਗਾਰ
ਆਖ਼ਰ ਕਿੱਥੋਂ ਆਇਆ ਕੋਰੋਨਾ, ਵਿਗਿਆਨੀਆਂ ਨੂੰ ਮਿਲੇ ਸਬੂਤ
ਵਿਸ਼ਵਵਿਆਪੀ ਮਹਾਂਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਦੇ ਮੁੱਢ ਬਾਰੇ ਅਟਕਲਾਂ ਵਿਚਾਲੇ ਅਮਰੀਕੀ ਵਿਗਿਆਨੀਆਂ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੀ ਹੈ।