ਲੋਕ ਸਭਾ ਚੋਣਾਂ 2024
Lok Sabha Election 2024: ਕਾਂਗਰਸ ਨੇ ਪੰਜਾਬ ਦੀਆਂ 2 ਹੋਰ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
ਕਾਂਗਰਸ ਨੇ ਫਰੀਦਕੋਟ ਤੋਂ MP ਮੁਹੰਮਦ ਸਦੀਕ ਦੀ ਟਿਕਟ ਕੱਟੀ
ਕਾਂਗਰਸ ਦੇਸ਼ ’ਤੇ ਮਾਉਵਾਦੀ ਵਿਚਾਰਧਾਰਾ ਥੋਪ ਕੇ ਲੋਕਾਂ ਦਾ ਪੈਸਾ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ: ਮੋਦੀ
ਕਿਹਾ, ਜਨਤਾ ਦੀ ਸੰਪਤੀ ਲੁੱਟ ਕੇ ਲੋਕਾਂ ’ਚ ਵੰਡੇਗੀ ਕਾਂਗਰਸ
Lok Sabha Elections 2024: ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ; ਸੁਖਬੀਰ ਬਾਦਲ ਨਹੀਂ ਲੜਨਗੇ ਚੋਣ
ਜਲੰਧਰ ਵਿਖੇ ਸੁਖਬੀਰ ਬਾਦਲ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
Lok Sabha Elections: ਪੰਜਾਬ ਕਾਂਗਰਸ ਨੂੰ ਝਟਕਾ! ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ
2009 ’ਚ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਕੇਪੀ
Lok Sabha Elections 2024: ਵਿਰੋਧ ਕਰ ਰਹੇ ਕਿਸਾਨਾਂ ਦੇ ਵਿਚਾਲੇ ਪਹੁੰਚੇ ਹੰਸ ਰਾਜ ਹੰਸ; ਕਿਸਾਨਾਂ ਨੂੰ ਸਮਝਾਉਂਦੇ ਨਜ਼ਰ ਆਏ
ਗਿੱਦੜਬਾਹਾ ਦੇ ਪਿੰਡ ਬੁੱਟਰ ਸ਼ਰੀਹ ਪਹੁੰਚੇ ਭਾਜਪਾ ਆਗੂ ਨੂੰ ਕਿਸਾਨਾਂ ਨੇ ਘੇਰਾ ਪਾ ਕੇ ਸਵਾਲ-ਜਵਾਬ ਕੀਤੇ।
Ulgulan Nyay rally in Ranchi : ਕੇਜਰੀਵਾਲ ਤੇ ਸੋਰੇਨ ਦੇ ਹੱਕ ’ਚ ‘ਇੰਡੀਆ’ ਗੱਠਜੋੜ ਦੀ ਵਿਸ਼ਾਲ ਰੈਲੀ, ਜਾਣੋ ਕੀ ਬੋਲੇ ਵਿਰੋਧੀ ਧਿਰ ਦੇ ਆਗੂ
Ulgulan Nyay rally in Ranchi : ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਵੱਖ ਹੋਣ ਤੋਂ ਇਨਕਾਰ ਕਰਨ ’ਤੇ ਹੇਮੰਤ ਸੋਰੇਨ ਨੂੰ ਜੇਲ੍ਹ ਭੇਜਿਆ ਗਿਆ : ਖੜਗੇ
ਜੇ ਕਾਂਗਰਸ ਅਤੇ ਸਹਿਯੋਗੀ ਜਿੱਤੇ ਹਨ ਤਾਂ ਦੰਗੇ ਅਤੇ ਅੱਤਿਆਚਾਰ ਹੋਣਗੇ : ਅਮਿਤ ਸ਼ਾਹ
ਧਾਰਾ 370 ਹਟਾਉਣ ਦਾ ਮੁੱਦਾ ਚੁੱਕਣ ’ਤੇ ਇਤਰਾਜ਼ ਜਤਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਆਲੋਚਨਾ ਕੀਤੀ
ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ’ਚ ਡੀ.ਕੇ. ਸ਼ਿਵਕੁਮਾਰ ਵਿਰੁਧ ਐਫ.ਆਈ.ਆਰ. ਦਰਜ: ਚੋਣ ਕਮਿਸ਼ਨ
ਵੀਡੀਉ ਕਲਿੱਪ ’ਚ ਵੋਟਾਂ ਬਦਲੇ ਪਾਣੀ ਦੀ ਸਮੱਸਿਆ ਹੱਲ ਕਰਨ ਦਾ ਦਿਤਾ ਭਰੋਸਾ
ਭਾਜਪਾ ਸ਼ਾਸਿਤ ਕੇਂਦਰ ਫਾਸ਼ੀਵਾਦੀ, ਨਸਲਵਾਦੀ, ਦਮਨਕਾਰੀ ਸਰਕਾਰ ਹੈ : ਪ੍ਰਿਯੰਕਾ ਗਾਂਧੀ
ਕਿਹਾ ਕਿ ਕੇਂਦਰ ਸਰਕਾਰ ਜਬਰ ਜਨਾਹੀਆਂ ਦੀ ਰੱਖਿਆ ਕਰਦੀ ਹੈ ਅਤੇ ਔਰਤਾਂ ਨੂੰ ਤੰਗ ਕਰਨ ਵਾਲਿਆਂ ਨੂੰ ਬਚਾਉਂਦੀ ਹੈ
Lok Sabha Elections 2024: ਰਾਜ ਕੁਮਾਰ ਚੱਬੇਵਾਲ ਦੀ ਹਮਾਇਤ ਕਰਨ ਹੁਸ਼ਿਆਰਪੁਰ ਪਹੁੰਚੇ CM ਭਗਵੰਤ ਮਾਨ; ਢੀਂਡਸਾ ਪਰਵਾਰ 'ਤੇ ਕੱਸਿਆ ਵਿਅੰਗ
ਮੁੱਖ ਮਾਨ ਨੇ ਹੁਸ਼ਿਆਰਪੁਰ ਪਹੁੰਚ ਕੇ ਸਟੇਜ ਤੋਂ ਢੀਂਡਸਾ ਪਰਵਾਰ 'ਤੇ ਵਿਅੰਗ ਕੱਸਿਆ।