ਲੋਕ ਸਭਾ ਚੋਣਾਂ 2024
Lok Sabha Elections: ਭਾਜਪਾ ਵਲੋਂ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ’ਤੇ ਵਿਜੇ ਸਾਂਪਲਾ ਦਾ ਛਲਕਿਆ ਦਰਦ
ਭਾਜਪਾ ਨੇ ਹੁਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿਤੀ ਹੈ।
Rahul Gandhi News: ਰਾਹੁਲ ਗਾਂਧੀ ਨੇ 'ਅਗਨੀਪਥ' ਯੋਜਨਾ ਨੂੰ ਦਸਿਆ ਫ਼ੌਜ ਦਾ ਅਪਮਾਨ; ਕਿਹਾ, ‘ਸਰਕਾਰ ਬਣਦਿਆਂ ਹੀ ਕਰਾਂਗੇ ਰੱਦ’
ਕਾਂਗਰਸ ਨੇ ਅਪਣੇ ਚੋਣ ਮੈਨੀਫੈਸਟੋ ਵਿਚ ਵੀ ਇਸ ਸਕੀਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ।
ਭਾਜਪਾ ਭਾਰਤੀ ਕਿਸਾਨ ਯੂਨੀਅਨ ਦੀਆਂ ਉਮੀਦਾਂ ’ਤੇ ਖਰਾ ਉਤਰਨ ’ਚ ਅਸਫਲ ਰਹੀ: ਨਰੇਸ਼ ਟਿਕੈਤ
ਕਿਹਾ 2014 ਦੀਆਂ ਚੋਣਾਂ ’ਚ ਯੂਨੀਅਨ ਨੇ ਭਾਜਪਾ ਦਾ ਸਮਰਥਨ ਕੀਤਾ ਸੀ
ਕੇਂਦਰ ਦੀ ਤਰਜੀਹ ਮਨੀਪੁਰ ’ਚ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਸ਼ਾਂਤੀ ਲਿਆਉਣਾ ਹੈ : ਅਮਿਤ ਸ਼ਾਹ
ਮਨੀਪੁਰ ’ਚ ਚੋਣ ਪ੍ਰਚਾਰ ਲਈ ਪੁੱਜੇ ਕੇਂਦਰੀ ਗ੍ਰਹਿ ਮੰਤਰੀ
ਮਨੀਪੁਰ ’ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਕੁਕੀ ਸੰਗਠਨਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿਤਾ
ਸਨਿਚਰਵਾਰ ਨੂੰ ਦੋ ਹਥਿਆਰਬੰਦ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ’ਚ ਦੋ ਲੋਕਾਂ ਦੀ ਮੌਤ ਹੋ ਗਈ, ‘ਨਿਆਂ ਨਹੀਂ, ਵੋਟ ਨਹੀਂ’ ਦੀ ਮੰਗ ਕਰਨ ਦਾ ਸੱਦਾ ਦਿਤਾ
Lok Sabha Elections 2024: ਭਾਜਪਾ ਨੇ ਮੈਨੀਫੈਸਟੋ ਵਿਚ ਰਿਓੜੀਆਂ ਨਹੀਂ ਵੰਡੀਆਂ, ਇਸ ’ਚ ਲੋਕਾਂ ਨੂੰ ਸਮਰੱਥ ਬਣਾਉਣ ਦੀ ਗਰੰਟੀ: ਸੁਨੀਲ ਜਾਖੜ
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਇਕ ਹੋਰ ਗਰੰਟੀ ਜੋੜਨਾ ਚਾਹੁੰਦੇ ਹਨ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਕੀਤੀ ਜਾਵੇਗੀ।
ਸੰਜੇ ਸਿੰਘ ਨੇ ਖੜਗੇ ਨਾਲ ਕੀਤੀ ਮੁਲਾਕਾਤ, ‘ਇੰਡੀਆ’ ਗੱਠਜੋੜ ਦੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਪੇਸ਼ ਕਰਨ ’ਤੇ ਜ਼ੋਰ ਦਿਤਾ
ਕਿਹਾ, ਅਸੀਂ ਸਰਕਾਰ ਵਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਅਤੇ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਤਰੀਕੇ ’ਤੇ ਚਰਚਾ ਕੀਤੀ
ਕੁਕੀ, ਮੈਤੇਈ ਲੋਕਾਂ ਨੇ ਕਿਹਾ : ਮਨੀਪੁਰ ’ਚ ਲੋਕ ਸਭਾ ਚੋਣਾਂ ਲਈ ਇਹ ਸਹੀ ਸਮਾਂ ਨਹੀਂ
ਅੰਦਰੂਨੀ ਮਨੀਪੁਰ ਅਤੇ ਬਾਹਰੀ ਮਨੀਪੁਰ ਦੇ ਕੁੱਝ ਇਲਾਕਿਆਂ ’ਚ ਪਹਿਲੇ ਪੜਾਅ ’ਚ ਵੋਟਾਂ ਪੈਣਗੀਆਂ ਜਦਕਿ ਬਾਹਰੀ ਮਨੀਪੁਰ ਦੇ ਬਾਕੀ ਇਲਾਕਿਆਂ ’ਚ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ।
ਆਰ.ਜੇ.ਡੀ. ਨੇ ਜਾਰੀ ਕੀਤਾ ਚੋਣ ਐਲਾਨਨਾਮਾ, 1 ਕਰੋੜ ਬੇਰੁਜ਼ਗਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ
ਚੋਣ ਐਲਾਨਨਾਮੇ ’ਚ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ 500 ਰੁਪਏ ’ਚ ਐਲ.ਪੀ.ਜੀ. ਸਿਲੰਡਰ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ
ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ’ਚ ਐਫ.ਆਈ.ਆਰ. ਦਰਜ
ਧਾਰਾ 144 ਲਾਗੂ ਹੋਣ ਦੇ ਬਾਵਜੂਦ ਕਢਿਆ ਦਰਜਨਾਂ ਗੱਡੀਆਂ ਦਾ ਕਾਫ਼ਲਾ