ਲੋਕ ਸਭਾ ਚੋਣਾਂ 2024
Election Commission PC: ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਦੀ ਅਹਿਮ ਪ੍ਰੈਸ ਕਾਨਫਰੰਸ, ਕਿਹਾ- ਇਤਿਹਾਸਕ ਰਹੀਆਂ ਚੋਣਾਂ
Election Commission PC: ਚੋਣ ਡਿਊਟੀ ਵਿੱਚ ਲੱਗੇ ਮੁਲਾਜ਼ਮਾਂ ਨੇ ਤਨਦੇਹੀ ਨਾਲ ਡਿਊਟੀ ਨਿਭਾਈ
Lok Sabha Elections 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂਆਂ ਨੇ ਕੀਤੀ ਮੀਟਿੰਗ
ਇਸ ਮੀਟਿੰਗ ਬਾਰੇ ਪਾਰਟੀ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ
Punjab By-elections: ਲੋਕਾਂ 'ਤੇ ਫਿਰ ਪਵੇਗਾ ਵੋਟਾਂ ਦਾ ਬੋਝ, ਜੇਕਰ 12 ਵਿਧਾਇਕ ਜਿੱਤਦੇ ਤਾਂ ਪੰਜਾਬ 'ਚ ਮੁੜ ਹੋਣਗੀਆਂ ਜ਼ਿਮਨੀ ਚੋਣਾਂ
Punjab By-elections: ਜੇਕਰ 'ਆਪ' ਦੇ 5 ਕੈਬਨਿਟ ਮੰਤਰੀ ਵੀ ਜਿੱਤਦੇ ਹਨ ਤਾਂ ਸਰਕਾਰ ਨੂੰ ਹੋਰਨਾਂ ਨੂੰ ਸੌਪਣੇ ਪੈਣਗੇ ਅਹੁਦੇ
Lok Sabha Results: ਉਡੀਕ ਹੋਈ ਖ਼ਤਮ, ਪੰਜਾਬ 'ਚ ਕੱਲ੍ਹ ਆਉਣਗੇ ਲੋਕ ਸਭਾ ਦੇ ਨਤੀਜੇ, ਵੋਟਾਂ ਦੀ ਗਿਣਤੀ ਲਈ ਤਿਆਰੀਆਂ ਮੁਕੰਮਲ
Lok Sabha Results: 24 ਥਾਵਾਂ 'ਤੇ ਬਣੇ ਗਿਣਤੀ ਕੇਂਦਰ, 15 ਹਜ਼ਾਰ ਮੁਲਾਜ਼ਮ ਤਾਇਨਾਤ
ਸੰਯੁਕਤ ਕਿਸਾਨ ਮੋਰਚਾ ਨੇ ਚੋਣ ਕਮਿਸ਼ਨ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ
ਵੋਟਾਂ ਦੀ ‘ਸੁਤੰਤਰ, ਪਾਰਦਰਸ਼ੀ’ ਗਿਣਤੀ ਕਰਨ ਦੀ ਮੰਗ ਕੀਤੀ, ਗਿਣਤੀ ਪ੍ਰਕਿਰਿਆ ਵਿਚ ਛੇੜਛਾੜ ਦਾ ਡਰ ਪ੍ਰਗਟਾਇਆ
ਪਹਿਲਾਂ ਪੋਸਟਲ ਬੈਲਟਾਂ ਦੀ ਗਿਣਤੀ ਹੋਵੇ : ‘ਇੰਡੀਆ’ ਗੱਠਜੋੜ ਨੇ ਚੋਣ ਕਮਿਸ਼ਨ ਨੂੰ ਕੀਤੀ ਅਪੀਲ
‘ਇੰਡੀਆ’ ਗਠਜੋੜ ਦੇ ਆਗੂਆਂ ਦੇ ਇਕ ਵਫ਼ਦ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਪੂਰੇ ਬੈਂਚ ਨਾਲ ਮੁਲਾਕਾਤ ਕੀਤੀ
Punjab Lok Sabha Election: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 62.80 ਫ਼ੀਸਦੀ ਵੋਟਿੰਗ : ਸਿਬਿਨ ਸੀ
Punjab Lok Sabha Election: ਬਠਿੰਡਾ ਵਿੱਚ ਸਭ ਤੋਂ ਵੱਧ 69.36 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਪੂਰੇ ਦੇਸ਼ ’ਚ ਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ, ਆਖ਼ਰੀ ਪੜਾਅ ’ਚ 59.15 ਫ਼ੀ ਸਦੀ ਵੋਟਿੰਗ
ਪੰਜਾਬ ’ਚ 55.69 ਫ਼ੀ ਸਦੀ, ਜਦਕਿ ਚੰਡੀਗੜ੍ਹ ’ਚ 62.80 ਫ਼ੀ ਸਦੀ ਵੋਟਾਂ ਪਈਆਂ
ਲੋਕ ਸਭਾ ਚੋਣਾਂ 2024 : ਐਗਜ਼ਿਟ ਪੋਲ ’ਚ ਮੁੜ ਮੋਦੀ ਸਰਕਾਰ
ਐਨ.ਡੀ.ਏ. ਨੂੰ 350 ਤੋਂ ਵੱਧ ਸੀਟਾਂ ਮਿਲ ਸਕਦੀਆਂ ਹਨ, 125-150 ਸੀਟਾਂ ’ਤੇ ਰਹੇਗਾ ‘ਇੰਡੀਆ’ ਗਠਜੋੜ
Adampur News: ਆਦਮਪੁਰ ਦੇ ਪਿੰਡ ਵਡਾਲਾ ਵਿਖੇ ਹੋਇਆ ਲੜਾਈ-ਝਗੜਾ, 4 ਵਿਰੁੱਧ ਪਰਚਾ ਦਰਜ
Adampur News : ਪੋਲਿੰਗ ਉੱਪਰ ਨਹੀਂ ਹੋਇਆ ਅਸਰ, ਨਿਰਵਿਘਨ ਰਹੀ ਜਾਰੀ