ਡਰਾਇਵਿੰਗ ਕਰਨ ਵਾਲੇ ਹੋ ਜਾਓ ਸਾਵਧਾਨ! FASTag ਨਾ ਲਗਵਾਉਣ 'ਤੇ ਦੇਣਾ ਪਵੇਗਾ ਦੁਗਣਾ ਟੋਲ ਟੈਕਸ!

ਏਜੰਸੀ

ਖ਼ਬਰਾਂ, ਵਪਾਰ

ਦਸੰਬਰ ਤੋਂ ਬਦਲਣਗੇ ਟੂਲ ਟੈਕਸ ਦੇ ਨਿਯਮ

If vehicle runs without fastag have to pay double toll tax

ਨਵੀਂ ਦਿੱਲੀ: ਅਗਲੇ ਮਹੀਨੇ ਉਹਨਾਂ ਗੱਡੀਆਂ ਤੇ ਮਾਲਕਾਂ ਨੂੰ ਇਲੈਕਟ੍ਰਾਨਿਕ ਟੋਲ ਲਾਈਨ ਤੇ ਦੋ ਵਾਰ ਟੋਲ ਭਰਨਾ ਪਵੇਗਾ ਜਿਹਨਾਂ ਦੀਆਂ ਗੱਡੀਆਂ ਤੇ FASTag ਨਹੀਂ ਲੱਗਿਆ ਹੋਵੇਗਾ। ਸਰਕਾਰ 100 ਫ਼ੀਸਦੀ ਇਲੈਟ੍ਰਾਨਿਕ ਟੋਲ ਕਲੈਕਸ਼ਨ ਹਾਸਿਲ ਕਰਨ ਲਈ ਇਹ ਕਦਮ ਉਠਾ ਰਹੀ ਹੈ।

ਪ੍ਰਾਈਵੇਟ ਕਾਰ ਮਾਲਕ ਅਜੇ ਵੀ ਨਕਦ ਟੋਲਿੰਗ ਤੋਂ ਛੁਟਕਾਰਾ ਪਾਉਣ ਲਈ ਉਡੀਕ ਕਰ ਰਹੇ ਹਨ। ਅਧਿਕਾਰੀ ਨੇ ਕਿਹਾ, “ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਟੋਲ ਪਲਾਜ਼ਾ ’ ਤੇ ਵਾਹਨ ਚਲਾ ਰਹੇ ਸਾਰੇ ਲੋਕਾਂ ਨੂੰ ਐਫ.ਏ.ਐੱਸ.ਟੀ.ਜੀ. ਅਖੀਰ ਅਸੀਂ ਮੋਬਾਈਲ ਵਾਂਗ ਰੀਚਾਰਜ ਕਰਨ ਲਈ ਫਾਸਟੈਗ ਦੀ ਸਹੂਲਤ ਵੀ ਦੇਵਾਂਗੇ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।