CNG ਵਾਲਿਆਂ ਨੂੰ ਲੱਗਣਗੀਆਂ ਮੌਜਾਂ, ਸਰਕਾਰ ਦੀ ਇਸ ਸਕੀਮ ਦਾ ਚੱਕੋ ਫ਼ਾਇਦਾ, ਇਕ ਕਾਲ ’ਤੇ ਹੋਵੇਗਾ....

ਏਜੰਸੀ

ਖ਼ਬਰਾਂ, ਵਪਾਰ

ਇਸ ਤੋਂ ਪਹਿਲਾਂ ਸਰਕਾਰ ਨੇ ਡੀਜ਼ਲ ਦੀ ਹੋਮ ਡਿਲਵਰੀ ਦੀ ਸੁਵਿਧਾ ਸ਼ੁਰੂ ਕੀਤੀ ਸੀ।

Modi government plan door step delivery of cng after petrol diesel

ਨਵੀਂ ਦਿੱਲੀ: ਜੇ ਤੁਸੀਂ ਸੀਐਨਜੀ ਗੱਡੀ ਚਲਾਉਂਦੇ ਹੋ ਪਰ ਸੀਐਨਜੀ ਸਟੇਸ਼ਨਾਂ ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਦਰਅਸਲ ਸਰਕਾਰ ਹੁਣ ਜਲਦ ਹੀ ਪੈਟਰੋਲ ਅਤੇ ਡੀਜ਼ਲ ਦੀ ਤਰਜ਼ ਤੇ ਸੀਐਨਜੀ ਦੀ ਹੋਮ ਡਿਲਵਰੀ ਸ਼ੁਰੂ ਕਰਨ ਦੀ ਇਜ਼ਾਜਤ ਦੇਣ ਜਾ ਰਹੀ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਮੁਤਾਬਕ ਜਲਦ ਹੀ ਸਰਕਾਰ ਕੰਪਨੀਆਂ ਸੀਐਨਜੀ ਦੀ ਹੋਮ ਡਿਲਵਰੀ ਦੀ ਇਜਾਜ਼ਤ ਦੇਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।