ਸਰਕਾਰੀ ਨੌਕਰੀ ਲਈ ਆ ਗਿਆ ਸੁਨਹਿਰੀ ਮੌਕਾ, ਇਹਨਾਂ ਅਸਾਮੀਆਂ ਲਈ ਕਰੋ ਅਪਲਾਈ

ਏਜੰਸੀ

ਖ਼ਬਰਾਂ, ਵਪਾਰ

ਇਨ੍ਹਾਂ ਅਸਾਮੀਆਂ 'ਤੇ ਆਨਲਾਈਨ ਅਰਜ਼ੀ ਦੀ ਸ਼ੁਰੂਆਤ ਹੋ ਗਈ ਹੈ ਅਤੇ ਉਮੀਦਵਾਰ 12 ਦਸੰਬਰ, 2019 ਤੱਕ ਅਰਜ਼ੀ ਦੇ ਸਕਦੇ ਹਨ।

Upsc recruitment 2019 senior design officer for various vacancies

ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਯੂ ਪੀ ਐਸ ਸੀ  (Union Public Service Commission, UPSC) ਨੇ ਸੀਨੀਅਰ ਡਿਜ਼ਾਈਨ ਅਫਸਰ, ਸਹਾਇਕ ਰਜਿਸਟਰਾਰ, ਸੀਨੀਅਰ ਤਕਨੀਕੀ ਅਧਿਕਾਰੀ, ਸਹਾਇਕ ਡਾਇਰੈਕਟਰ ਆਦਿ ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ। ਇਸ ਤਹਿਤ ਕੁੱਲ 48 ਆਸਾਮੀਆਂ ਦੀ ਨਿਯੁਕਤੀ ਕੀਤੀ ਜਾਏਗੀ।

ਜਨਰਲ ਅਤੇ ਓ ਬੀ ਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 25 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਇਸ ਦੇ ਨਾਲ ਹੀ ਐਸ.ਸੀ., ਐਸ.ਟੀ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਬਿਨੈ-ਪੱਤਰ ਫੀਸ ਨਹੀਂ ਦੇਣੀ ਪਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।