ਵਪਾਰ
ਅਮਰੀਕਾ 'ਚ 40 ਸਾਲਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚੀ ਮਹਿੰਗਾਈ, ਭਾਰਤੀ ਅਰਥਵਿਵਸਥਾ 'ਤੇ ਕੀ ਹੋਵੇਗਾ ਅਸਰ?
ਭਾਰਤੀ ਸ਼ੇਅਰ ਬਾਜ਼ਾਰ ਵਿਚ ਵੀ ਦਰਜ ਕੀਤੀ ਗਈ 1000 ਤੋਂ ਵੱਧ ਅੰਕਾਂ ਦੀ ਗਿਰਾਵਟ
ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ 'ਚ ਕੀਤਾ ਵਾਧਾ, ਵਧੇਗਾ ਕਰਜ਼ਾ ਲੈਣ ਵਾਲਿਆਂ 'ਤੇ ਬੋਝ
ਇੱਕ ਮਹੀਨੇ ਵਿੱਚ ਹੋਇਆ 0.90 ਫੀਸਦੀ ਵਾਧਾ
ਨੋਟਾਂ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦੇ ਦਾਵਿਆਂ ਨੂੰ RBI ਨੇ ਕੀਤਾ ਖਾਰਜ
ਕਿਹਾ- ਮਹਾਤਮਾ ਗਾਂਧੀ ਦੀ ਫੋਟੋ ਬਦਲਣ ਦੀ ਕੋਈ ਯੋਜਨਾ ਨਹੀਂ ਹੈ
Punjab & Sind ਬੈਂਕ ’ਤੇ RBI ਦੀ ਕਾਰਵਾਈ, ਲਗਾਇਆ 27.5 ਲੱਖ ਰੁਪਏ ਦਾ ਜੁਰਮਾਨਾ
ਆਰਬੀਆਈ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ 'ਤੇ ਕੁਝ ਇਲਜ਼ਾਮ ਸਨ, ਜੋ ਸਹੀ ਸਾਬਤ ਹੋਏ ਹਨ।
Edtech ਸਟਾਰਟਅੱਪ Udayy ਹੋਇਆ ਬੰਦ, ਸਟਾਫ਼ ਨੂੰ ਵੀ ਦਿਖਾਇਆ ਬਾਹਰ ਦਾ ਰਸਤਾ
ਕੋਰੋਨਾ ਮਹਾਮਾਰੀ ਦੌਰਾਨ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਇਹ ਪ੍ਰੋਜੈਕਟ
ਸੂਚੀਬੱਧ ਹੋਣ ਤੋਂ ਬਾਅਦ eMudhra ਦੇ ਸ਼ੇਅਰ ਚੜ੍ਹੇ, ਸਟਾਕ 271 ਰੁਪਏ 'ਤੇ ਹੋਇਆ ਸੂਚੀਬੱਧ
ਨਿਵੇਸ਼ਕਾਂ ਨੂੰ ਮਿਲਿਆ 6 ਫੀਸਦੀ ਤੱਕ ਦਾ ਲਿਸਟਿੰਗ ਲਾਭ
ਹੁਣ ਪੂਰੀ ਤਰ੍ਹਾਂ ਪ੍ਰਾਈਵੇਟ ਹੋਵੇਗੀ Hindustan Zinc, ਕੇਂਦਰ ਸਰਕਾਰ ਵੇਚੇਗੀ ਅਪਣੀ ਪੂਰੀ 29.58 % ਹਿੱਸੇਦਾਰੀ
ਇਸ ਵਿਕਰੀ ਤੋਂ ਸਰਕਾਰ ਨੂੰ ਕਰੀਬ 38,000 ਕਰੋੜ ਰੁਪਏ ਮਿਲ ਸਕਦੇ ਹਨ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਭਾਰਤ 'ਚ Single Use ਪਲਾਸਟਿਕ 'ਤੇ ਲੱਗੇਗੀ ਪਾਬੰਦੀ, 1 ਜੁਲਾਈ ਤੋਂ ਲਾਗੂ ਹੋਣਗੇ ਹੁਕਮ
CPCB ਵਲੋਂ 30 ਜੂਨ ਤੱਕ ਸਾਰੇ ਸਟਾਕ ਖ਼ਤਮ ਕਰਨ ਦੇ ਨਿਰਦੇਸ਼
ਰਜਿਸਟਰੀ ਅਤੇ ਸਟੈਂਪ ਡਿਊਟੀ ਤੋਂ ਪੰਜਾਬ ਸਰਕਾਰ ਦੀ ਕਮਾਈ ਵਿਚ ਹੋਇਆ ਇਜ਼ਾਫ਼ਾ
ਰਜਿਸਟਰੀ ਅਤੇ ਸਟੈਂਪ ਡਿਊਟੀ ਤੋਂ ਆਮਦਨ 30.45 ਫ਼ੀਸਦੀ ਵਧੀ, ਅਪ੍ਰੈਲ 'ਚ ਹੋਈ 352.62 ਕਰੋੜ ਰੁਪਏ ਤੋਂ ਵੱਧ ਆਮਦਨ
ਮਹਿੰਗਾਈ ਨੂੰ ਰੋਕਣ ਲਈ ਕੇਂਦਰ ਸਰਕਾਰ ਦਾ ਫੈਸਲਾ, ਕਣਕ ਤੋਂ ਬਾਅਦ ਚੀਨੀ ਦੀ ਬਰਾਮਦ 'ਤੇ ਲਗਾਈ ਪਾਬੰਦੀ
ਇਹ ਪਾਬੰਦੀ ਇਸ ਸਾਲ 31 ਅਕਤੂਬਰ ਤੱਕ ਰਹੇਗੀ ਜਾਰੀ