ਹਰਿਆਣਾ
ਹਰਿਆਣਾ 'ਚ ਇਕ ਔਰਤ ਨੇ 10 ਵੱਖ-ਵੱਖ ਬੂਥਾਂ 'ਤੇ 22 ਵਾਰ ਪਾਈ ਵੋਟ: ਰਾਹੁਲ ਗਾਂਧੀ
25 ਲੱਖ ਵੋਟਰ ਜਾਅਲੀ ਹਨ, ਕਿ ਉਹ ਜਾਂ ਤਾਂ ਮੌਜੂਦ ਨਹੀਂ ਹਨ ਜਾਂ ਉਹ ਡੁਪਲੀਕੇਟ ਹਨ ਜਾਂ ਕਿਸੇ ਨੂੰ ਵੋਟ ਪਾਉਣ ਲਈ ਤਿਆਰ ਕੀਤੇ ਗਏ ਹਨ
Sonipat ਵਿਚ ਸਾਬਕਾ ਕ੍ਰਿਕਟ ਕੋਚ ਤੇ ਚਲਾਈਆਂ ਗੋਲੀਆਂ, ਕੀਤਾ ਕਤਲ
ਨਗਰਪਾਲਿਕਾ ਚੇਅਰਮੈਨ 'ਤੇ ਕਤਲ ਦਾ ਇਲਜ਼ਾਮ
Haryana News : 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ CM Naib Saini ਨੇ ਕੀਤੀ ਸਰਬ-ਪਾਰਟੀ ਮੀਟਿੰਗ
ਸਾਂਝੇ ਤੌਰ 'ਤੇ ਸ਼ਾਨਦਾਰ ਤੇ ਇਤਿਹਾਸਕ ਢੰਗ ਨਾਲ ਮਨਾਉਣ ਦਾ ਦਿਤਾ ਸੱਦਾ
Elvish Yadav ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਅਪਰਾਧੀਆਂ ਨੇ ਕੀਤੀ ਤੌਬਾ
ਘਟਨਾ ਸਬੰਧੀ ਦਿਤੀ ਜਾਣਕਾਰੀ, ਕੀਤਾ ਕਬੂਲਨਾਮਾ
ਹਰਿਆਣਾ ਕੈਬਨਿਟ ਨੇ 1984 ਸਿੱਖ ਕਤਲੇਆਮ ਪੀੜਤ ਪਰਵਾਰਾਂ ਨੂੰ ਨੌਕਰੀ ਸਹਾਇਤਾ ਦੇਣ ਦੀ ਪ੍ਰਵਾਨਗੀ ਦਿਤੀ
ਸਰਬਸੰਮਤੀ ਨਾਲ ਪਛਾਣੇ ਗਏ ਹਰ ਕਤਲੇਆਮ ਪੀੜਤ ਦੇ ਪਰਵਾਰਕ ਜੀਅ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਅਨੁਸਾਰ ਨੌਕਰੀ ਮਿਲੇਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਨਵੰਬਰ ਨੂੰ ਆਉਣਗੇ ਹਰਿਆਣਾ
ਕੁਰੂਕਸ਼ੇਤਰ 'ਚ ਗੀਤਾ ਉਤਸਵ, ਗੁਰੂ ਤੇਗ ਬਹਾਦਰ ਵਰ੍ਹੇਗੰਢ ਸਮਾਰੋਹ 'ਚ ਸ਼ਾਮਲ ਹੋਣਗੇ
ਅੰਬਾਲਾ 'ਚ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
ਬਾਈਕ ਸਵਾਰ ਡੰਪਰ ਨਾਲ ਟਕਰਾਇਆ
ਇਕੋ ਸਮੇਂ ਉੱਠੇ ਤਿੰਨ ਜਨਾਜ਼ੇ, Road Accident 'ਚ ਗਈ ਨੌਜਵਾਨ ਦੀ ਜਾਨ
ਸਦਮੇ ਨਾਲ ਭੈਣ ਤੇ ਮਾਸੀ ਦੀ ਵੀ ਮੌਤ; ਪਿੰਡ 'ਚ ਸੋਗ ਦੀ ਲਹਿਰ
Sirsa News: ਭਰਾ ਦੀ ਬੀਮਾਰੀ ਦੇ ਸਦਮੇ ਵਿਚ ਭੈਣ ਦੀ ਮੌਤ, ਤਿੰਨ ਦਿਨ ਬਾਅਦ ਭਰਾ ਨੇ ਵੀ ਤੋੜਿਆ ਦਮ
Sirsa News: ਦੋਵੇਂ ਸਨ ਡੇਂਗੂ ਤੋਂ ਪੀੜਤ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੀ ਧੀ ਤੇ ਜਵਾਈ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
2 ਮ੍ਰਿਤਕਾਂ ਦੇ ਪਲਾਟ ਵੇਚ ਕੇ 4 ਕਰੋੜ ਰੁਪਏ ਦਾ ਕੀਤਾ ਘਪਲਾ