ਹਰਿਆਣਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਕਸਿਤ ਭਾਰਤ @2047 ਦੀ ਕੁੰਜੀ ਵਜੋਂ PRAGATI ਪਲੈਟਫਾਰਮ ਦੀ ਤਾਰੀਫ਼ ਕੀਤੀ
PRAGATI ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਦਰਸ਼ੀ, ਜਵਾਬਦੇਹ ਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ
ਹਰਿਆਣਾ ਕਮੇਟੀ ਦੇ ਬਜਟ ਦਾ ਮਾਮਲਾ ਪਹੁੰਚਿਆ ਅਦਾਲਤ, ਹੋਈ ਸੁਣਵਾਈ, ਜਾਣੋ ਪੂਰਾ ਮਾਮਲਾ
ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਣੇ ਬਲਜੀਤ ਸਿੰਘ ਦਾਦੂਵਾਲ ਤੇ 49 ਮੈਂਬਰ ਮੌਜੂਦ ਰਹੇ
ਸਿਰਸਾ 'ਚ ਬੀ.ਐਸ.ਸੀ. ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
ਚੌਧਰੀ ਦੇਵੀਲਾਲ ਯੂਨੀਵਰਿਸਟੀ ਦੀ ਵਿਦਿਆਰਥਣ ਸੀ ਮੀਨਾਕਸ਼ੀ
ਕੈਥਲ ਸੜਕ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
ਅਵਾਰਾ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਦਰੱਖ਼ਤ ਨਾਲ ਟਕਰਾਈ ਕਾਰ
ਗੁਰੂਗ੍ਰਾਮ ਦੇ ਚਾਰ ਵੱਡੇ ਸਕੂਲਾਂ ਨੂੰ ਬੰਬ ਦੀ ਧਮਕੀ, ਬੱਚਿਆਂ ਨੂੰ ਕੱਢਿਆ ਗਿਆ ਬਾਹਰ
ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ
ਹਿਸਾਰ ਵਿੱਚ ਚੱਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਧੂੰਆਂ ਨਿਕਲਦਾ ਦੇਖ ਕੇ ਡਰਾਈਵਰ ਨੇ ਛਾਲ ਮਾਰ ਦਿੱਤੀ
ਪੰਚਕੂਲਾ 'ਚ ਪਿੰਡ ਰੱਤੇਵਾਲੀ ਦੇ ਨਜ਼ਦੀਕ ਸੜਕ ਹਾਦਸਾ
ਬੱਚਿਆਂ ਨਾਲ ਭਰੀ ਪਿੱਕਅੱਪ ਗੱਡੀ ਪਲਟੀ
Kaithal Accident News : ਪ੍ਰਭਾਤ ਫੇਰੀ ਕੱਢ ਰਹੀ ਸੰਗਤ ਨੂੰ ਕਾਰ ਨੇ ਦਰੜਿਆ, ਨੌਜਵਾਨ ਲੜਕੀ ਸਮੇਤ ਔਰਤ ਦੀ ਮੌਤ
Kaithal Accident News : ਪ੍ਰਿਯੰਕਾ (26) ਅਤੇ ਦਰਸ਼ਨਾ ਦੇਵੀ (62) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਅਦਾਕਾਰਾ ਮੌਨੀ ਰਾਏ ਨੇ ਬਜ਼ੁਰਗਾਂ ਉਤੇ ਲਾਏ ਬਦਤਮੀਜ਼ੀ ਦੇ ਦੋਸ਼
ਹਰਿਆਣਾ ਦੇ ਕਰਨਾਲ 'ਚ ਸ਼ੋਅ ਦੌਰਾਨ ਹੋਏ ਸਲੂਕ ਮਗਰੋਂ ਖ਼ੁਦ ਨੂੰ ਸਦਮੇ 'ਚ ਦਸਿਆ
50 ਤੱਕ ਗਿਣਤੀ ਨਾ ਲਿਖ ਸਕਣ 'ਤੇ ਪਿਓ ਨੇ ਕੁੱਟ-ਕੁੱਟ ਮਾਰੀ 4 ਸਾਲਾ ਧੀ
ਮੁਲਜ਼ਮ ਕ੍ਰਿਸ਼ਨਾ ਜੈਸਵਾਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ