ਹਰਿਆਣਾ
Haryana News: ਹਰਿਆਣਾ 'ਚ ਟ੍ਰੈਵਲ ਟੈਂਪੂ ਦੀ ਭਿਆਨਕ ਟੱਕਰ, 6 ਮਹੀਨੇ ਦੀ ਬੱਚੀ ਸਮੇਤ 7 ਦੀ ਮੌਤ
ਯਾਤਰੀਆਂ ਵਿਚ ਬੱਚੇ ਅਤੇ ਔਰਤਾਂ ਵੀ ਸਵਾਰ ਸਨ।
ਲੋਕ ਸਭਾ ਚੋਣਾਂ : ਹਰਿਆਣਾ ’ਚ 65 ਫੀ ਸਦੀ ਵੋਟਿੰਗ, ਕਰਨਾਲ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੀ ਵੋਟਾਂ ਪਈਆਂ
2019 ਮੁਕਾਬਲੇ 5 ਫ਼ੀ ਸਦੀ ਘੱਟ ਰਹੀ ਵੋਟਿੰਗ
Ambala Accident News: ਅੰਬਾਲਾ-ਦਿੱਲੀ-ਜੰਮੂ ਨੈਸ਼ਨਲ ਹਾਈਵੇਅ 'ਤੇ ਤੜਕੇ ਵਾਪਰਿਆ ਹਾ+ਦਸਾ; ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ
Ambala Accident News: ਧਾਰਮਿਕ ਯਾਤਰਾ ਲਈ ਬੁਲੰਦਸ਼ਹਿਰ ਤੋਂ ਚੱਲਿਆ ਸੀ ਪਰਿਵਾਰ
ਇੰਡੀਆ ਗੱਠਜੋੜ ਦੀ ਸਰਕਾਰ ਬਣਨ 'ਤੇ ਅਗਨੀਵੀਰ ਯੋਜਨਾ ਨੂੰ ਕੂੜੇਦਾਨ 'ਚ ਸੁੱਟ ਦਿਆਂਗੇ, ਪਾੜ ਦੇਵਾਂਗੇ : ਰਾਹੁਲ ਗਾਂਧੀ
"ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ "ਭਾਰਤ ਦੇ ਸੈਨਿਕਾਂ ਨੂੰ ਮਜ਼ਦੂਰਾਂ ਵਿੱਚ ਬਦਲਣ" ਦੀ ਆਲੋਚਨਾ ਕੀਤੀ"
Haryana News: ਵਧਦੀ ਗਰਮੀ ਕਾਰਨ ਸੀਐਨਜੀ ਕਾਰ ਨੂੰ ਅਚਾਨਕ ਲੱਗੀ ਅੱਗ, ਕਾਰ ਵਿਚ ਸਵਾਰ ਸਨ 5 ਨੌਜਵਾਨ
Haryana News: ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ
Holiday On Polling Day: ਹਰਿਆਣਾ 'ਚ ਵੋਟਿੰਗ ਲਈ ਮੁਲਾਜ਼ਮਾਂ ਨੂੰ ਮਿਲੇਗੀ ਛੁੱਟੀ ,ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਫੈਸਲਾ
ਚੋਣਾਂ ਦੇ ਮੱਦੇਨਜ਼ਰ ਹਰਿਆਣਾ 'ਚ 25 ਮਈ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ
Summer Holidays News: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਵਧਦੀ ਗਰਮੀ ਦੇ ਚੱਲਦਿਆਂ ਸਕੂਲਾਂ ਵਿਚ ਕੀਤੀਆਂ ਛੁੱਟੀਆਂ
Summer Holidays News: 24 ਮਈ ਤੱਕ ਸਾਰੇ ਸਕੂਲ ਬੰਦ ਰਹਿਣਗੇ
Haryana Road Accident : ਹਰਿਆਣਾ 'ਚ 2 ਕਾਰਾਂ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ, ਬੱਚੇ ਗੰਭੀਰ ਜ਼ਖ਼ਮੀ
Haryana Road Accident : ਗੱਡੀ ਨੂੰ ਕੱਟ ਕੇ ਜੋੜੇ ਨੂੰ ਬਾਹਰ ਕੱਢਿਆ ਗਿਆ, ਫੌਜੀ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ ਬਠਿੰਡਾ
Ram Rahim News : ਵੋਟਿੰਗ ਤੋਂ ਪਹਿਲਾਂ ਸੌਦਾ ਸਾਧ ਨੇ ਹਾਈ ਕੋਰਟ ਤੋਂ ਮੰਗੀ ਪੈਰੋਲ
Ram Rahim News : ਕਿਹਾ- ਮੈਂ 41 ਦਿਨ ਜੇਲ੍ਹ ਤੋਂ ਬਾਹਰ ਰਹਿਣ ਦਾ ਹਾਂ ਹੱਕਦਾਰ
Haryana News : ਹਰਿਆਣਾ 'ਚ ਪਿਓ-ਪੁੱਤ 33 ਲੱਖ ਦਾ ਟਰੱਕ ਲੈ ਕੇ ਹੋਏ ਫ਼ਰਾਰ, 63 ਹਜ਼ਾਰ ਰੁਪਏ ਲਿਆ ਸੀ ਕਿਰਾਇਆ
Haryana News : ਡਰਾਈਵਰ ਸਟੋਨ ਕਰੱਸ਼ਰ ਰਾਜਸਥਾਨ ਤੋਂ ਪਾਊਡਰ ਭਰ ਕੇ ਗਏ ਸਨ ਨੋਇਡਾ