ਹਰਿਆਣਾ
Karnal News : ਕਰਨਾਲ 'ਚ ਧੁੰਦ ਕਾਰਨ ਡਵਾਈਡਰ ਨਾਲ ਟਕਰਾਈ ਬੱਸ, ਹਾਦਸੇ ’ਚ 20 ਲੋਕ ਜ਼ਖ਼ਮੀ
ਪੁਲ ਦਾ ਚਲ ਰਿਹਾ ਸੀ ਨਿਰਮਾਣ, ਸਾਈਨ ਬੋਰਡ ’ਤੇ ਨਹੀਂ ਲੱਗੀ ਸੀ ਬੱਤੀ
Haryana News: ਹਰਿਆਣਾ 'ਚ ਇਨਫਲੂਐਂਸਰ ਗ੍ਰਿਫ਼ਤਾਰ, ਨਵੇਂ ਸਾਲ ਦੀ ਰਾਤ ਨੂੰ ਵਾਹਨ ਨੂੰ ਟੱਕਰ ਮਾਰ ਕੇ ਹੋਈ ਸੀ ਫਰਾਰ
Haryana News: ਜ਼ਮਾਨਤੀ ਧਾਰਾਵਾਂ ਕਾਰਨ ਦਿੱਤੀ ਜ਼ਮਾਨਤ
ਹਰਿਆਣਾ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਗ਼ੈਰ-ਕਾਨੂੰਨੀ : ਸੁਪਰੀਮ ਕੋਰਟ
ਕਿਹਾ, ਈ.ਡੀ. ਨੇ ‘ਮਨਮਰਜ਼ੀ ਵਾਲਾ ਰਵਈਆ’ ਅਪਣਾਇਆ. ਹਾਈ ਕੋਰਟ ਦੇ ਹੁਕਮ ਵਿਰੁਧ ਈ.ਡੀ. ਦੀ ਪਟੀਸ਼ਨ ਕੀਤੀ ਖ਼ਾਰਜ
Haryana Accident News: ਸ਼ਰਧਾਲੂਆਂ ਨਾਲ ਭਰੀ ਪਿਕਅੱਪ ਦੀ ਖੜ੍ਹੇ ਟਰੱਕ ਨਾਲ ਹੋਈ ਟੱਕਰ, ਇਕ ਦੀ ਹੋਈ ਮੌਤ
Haryana Accident News: ਹਾਦਸੇ ਵਿਚ 15 ਲੋਕ ਗੰਭੀਰ ਜ਼ਖ਼ਮੀ
Haryana Earthquake News: 24 ਘੰਟਿਆਂ ਵਿਚ ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Haryana Earthquake News: ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.6 ਸੀ।
Haryana Earthquake News: ਹੁਣੇ-ਹੁਣੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
ਰੋਹਤਕ, ਸੋਨੀਪਤ ਅਤੇ ਪਾਣੀਪਤ 'ਚ ਮਹਿਸੂਸ ਕੀਤੇ ਗਏ ਤੇਜ਼ ਝਟਕੇ
ਮੀਂਹ ਤੇ ਠੰਢ ’ਚ ਵੀ ਕਿਸਾਨਾਂ ਦੇ ਹੌਂਸਲੇ ਮਜ਼ਬੂਤ
ਟੈਂਟਾਂ ’ਚ ਵੜਿਆ ਪਾਣੀ, ਲੰਗਰ ਬਣਾਉਣਾ ਵੀ ਹੋਇਆ ਔਖਾ
ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ : ਕਾਂਗਰਸ ਮਹਿਲਾ ਆਗੂ
ਕਿਹਾ, ਇੰਝ ਲੱਗਦਾ ਜਿਵੇਂ ਦੇਸ਼ ਨੂੰ ਅਡਾਨੀ ਹੀ ਚਲਾ ਰਹੇ ਨੇ
ਹਰਿਆਣਾ ਸੰਸਦੀ ਸਥਾਈ ਕਮੇਟੀ ਤੋਂ ਐਮਐਸਪੀ ਕਾਨੂੰਨ ਦਾ ਸਮਰਥਨ ਮਿਲਣ ਤੋਂ ਬਾਅਦ ਕਿਸਾਨਾਂ ਵਲੋਂ ਸੁਪਰੀਮ ਕੋਰਟ ਨੂੰ ਮਦਦ ਦੀ ਅਪੀਲ
ਅਦਾਲਤ ਸਰਕਾਰ ਨੂੰ ਐਮਐਸਪੀ ਲਾਗੂ ਕਰਨ ਲਈ ਇਕ ਰੋਡਮੈਪ ਤਿਆਰ ਕਰਨ ਲਈ ਕਹੇ : ਸਥਾਈ ਕਮੇਟੀ
Panchkula Firing News: ਜਨਮ ਦਿਨ ਦੀ ਪਾਰਟੀ ਮਨਾਉਣ ਆਏ ਤਿੰਨ ਦੋਸਤਾਂ ਦਾ ਗੋਲੀਆਂ ਮਾਰ ਕੇ ਕਤਲ
Panchkula Firing News: ਮ੍ਰਿਤਕਾਂ ਵਿਚ ਦੋ ਨੌਜਵਾਨ ਅਤੇ ਇਕ ਲੜਕੀ ਸ਼ਾਮਲ