ਹਰਿਆਣਾ
Haryana Assembly Election: ਆਜ਼ਾਦ ਸਮਾਜ ਪਾਰਟੀ ਨਾਲ ਮਿਲ ਕੇ ਲੜੇਗੀ ਚੋਣ ਜੇਜੇਪੀ, ਜਾਣੋ ਕਿਵੇਂ ਹੋਈ ਸੀਟਾਂ ਦੀ ਵੰਡ
20 ਸੀਟਾਂ 'ਤੇ ਚੋਣ ਲੜੇਗੀ ਆਜ਼ਾਦ ਸਮਾਜ ਪਾਰਟੀ
Haryana News : ਸੋਨੀਪਤ 'ਚ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਦਰਦਨਾਕ ਮੌਤ
Haryana News : ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
Sonipat youth Murder News: ਯਾਰਾਂ ਨੇ ਕੀਤੀ ਯਾਰ ਮਾਰ, ਆਪਣੇ ਹੀ ਜਿਗਰੀ ਯਾਰ ਦਾ ਕੀਤਾ ਕਤਲ
Sonipat youth Murder News: ਮ੍ਰਿਤਕ ਨੌਜਵਾਨ ਦੀ ਪਛਾਣ ਗੋਹਾਨਾ ਖੇਤਰ ਦੇ ਪਿੰਡ ਅਹੁਲਾਣਾ ਦੇ 35 ਸਾਲਾ ਸੰਦੀਪ ਵਜੋਂ ਹੋਈ ਹੈ
Haryana Election : ਕੀ ਹਰਿਆਣਾ ’ਚ ਬਦਲੇਗੀ ਚੋਣਾਂ ਦੀ ਤਰੀਕ? ਜਾਣੋ ਭਾਜਪਾ ਤੋਂ ਬਾਅਦ ਇਨੈਲੋ ਨੇ ਵੀ ਕਿਉਂ ਕੀਤੀ ਮੰਗ
Haryana Election : 2022 ’ਚ ਕਮਿਸ਼ਨ ਨੇ ਬਦਲੀ ਸੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ
Vinesh Phogat News : ਵਿਨੇਸ਼ ਫੋਗਾਟ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਨਾਲ ਕੀਤੀ ਮੁਲਾਕਾਤ
ਬਬੀਤਾ ਫੋਗਾਟ ਖਿਲਾਫ ਕਾਂਗਰਸ ਤੋਂ ਚੋਣ ਲੜਨ ਦੀ ਚਰਚਾ
Haryana News : ਕਰਨਾਲ 'ਚ ਹੈੱਡ ਕਾਂਸਟੇਬਲ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
FIR 'ਚੋਂ ਸ਼ਿਕਾਇਤਕਰਤਾ ਦਾ ਨਾਮ ਹਟਾਉਣ ਬਦਲੇ ਮੰਗੀ ਸੀ ਰਿਸ਼ਵਤ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Earthquake News: ਰਿਕਟਰ ਪੈਮਾਨੇ 'ਤੇ 3.0 ਮਾਪੀ ਗਈ ਤੀਬਰਤਾ
Haryana News : JJP ਨੂੰ ਇੱਕ ਹੋਰ ਝਟਕਾ, ਨਰਵਾਨਾ ਤੋਂ ਵਿਧਾਇਕ ਰਾਮਨਿਵਾਸ ਸੁਰਜਾਖੇੜਾ ਨੇ ਦਿੱਤਾ ਅਸਤੀਫਾ
ਹੁਣ ਤੱਕ 6 ਵਿਧਾਇਕਾਂ ਨੇ ਛੱਡੀ ਪਾਰਟੀ
Haryana : ਚੋਣ ਕਮਿਸ਼ਨ ਨੇ ਚੋਣਾਂ ਮੁਕੰਮਲ ਹੋਣ ਤਕ ਹਰਿਆਣਾ ’ਚ ਭਰਤੀ ਪ੍ਰਕਿਰਿਆ ਦੇ ਨਤੀਜਿਆਂ ਦੇ ਐਲਾਨ ’ਤੇ ਰੋਕ ਲਗਾਈ
ਭਰਤੀ ਪ੍ਰਕਿਰਿਆ 16 ਅਗੱਸਤ ਨੂੰ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ
Dera Jagmalwali News: ਲਾਲ ਡਾਇਰੀ ਨੂੰ ਲੈ ਕੇ ਵੱਡੀ ਖ਼ਬਰ, ਡੇਰਾ ਜਗਮਾਲਵਾਲੀ ਪ੍ਰਬੰਧਕਾਂ ਵੱਲੋਂ ਡਾਇਰੀ ਕੀਤੀ ਜਨਤਕ
ਹਰਿਆਣਾ ਦੇ ਸਿਰਸਾ ਸਥਿਤ ਕਾਲਾਵਾਲੀ ਡੇਰਾ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਜਗਮਾਲਵਾਲੀ ਦਾ ਵਿਵਾਦ ਲਗਭਗ ਖਤਮ ਹੋ ਗਿਆ ਹੈ।