ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਦਾ ਸਫ਼ਲ ਪ੍ਰੀਖਣ
ਭਾਰਤ ਨੇ ਵੀਰਵਾਰ ਦੁਪਹਿਰ ਨੂੰ ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕੇ ਇਸ ਮਿਜ਼ਾਈਲ
Supersonic Interceptor
ਭਾਰਤ ਨੇ ਵੀਰਵਾਰ ਦੁਪਹਿਰ ਨੂੰ ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕੇ ਇਸ ਮਿਜ਼ਾਈਲ ਵਿਚ ਕੁਝ ਬਿਹਤਰ ਸੁਵਿਧਾਵਾਂ ਜੋੜੀਆਂ ਗਈਆਂ ਹਨ ਉਨ੍ਹਾਂ ਦੀ ਜਾਂਚ ਲਈ ਇਹ ਪ੍ਰੀਖਿਆ ਕੀਤੀ ਗਈ ਹੈ। ਤੁਹਾਨੂੰ ਦਸ ਦੇਈਏ ਕੇ ਅਤਿ-ਆਧੁਨਿਕ ਮਿਜ਼ਾਈਲ ਨੂੰ ਸਵੇਰੇ 11 ਵੱਜ ਕੇ 24 ਮਿੰਟ ਉੱਤੇ ਪ੍ਰੋਜੇਕਟੇਡ ਕੀਤਾ ਗਿਆ ਸੀ ।