Atal Pension Yojana ਦੇ ਬਣੋ ਸਬਸਕ੍ਰਾਈਬਰ, ਹੋਣਗੇ ਵੱਡੇ ਫ਼ਾਇਦੇ, ਵਧੇਗੀ ਪੈਨਸ਼ਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਯੋਜਨਾ ਦੀ ਹਰਮਨਪਿਆਰਤਾ ਨੂੰ ਦੇਖਦੇ ਹੋਏ ਪੈਨਸ਼ਨ ਫੰਡ ਰੈਗੂਲੇਟਰ...

Atal Pension Yojana

ਨਵੀਂ ਦਿੱਲੀ : Atal Pension Yojana ਦੀ ਸ਼ੁਰੂਆਤ ਨੂੰ ਹਾਲੇ ਚਾਰ ਸਾਲ ਹੋਏ ਹਨ ਤੇ ਇੰਨੇ ਘੱਟ ਸਮੇਂ 'ਚ ਇਸ ਦੇ ਸਬਸਕ੍ਰਾਈਬਰਜ਼ ਦੀ ਗਿਣਤੀ ਦੋ ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਹ ਦਿਖਾਉਂਦਾ ਹੈ ਕਿ ਲੋਕ ਆਪਣੇ ਭਵਿੱਖ ਤੇ ਖਾਸਕਰ ਰਿਟਾਇਰਮੈਂਟ ਤੋਂ ਬਾਅਦ ਦੀ ਆਮਦਨ ਪ੍ਰਤੀ ਕਿੰਨੇ ਸਜਗ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।