ਧਰਮਿੰਦਰ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ ,ਮਿਟਾਇਆ
ਭਾਵੁਕ ਹੋ ਕੇ ਕਿਹਾ- 'ਮੈਨੂੰ ਜੀ ਭਰ ਕੇ ਗਾਲਾਂ ਕੱਢਲੋ
Dharmindera
ਨਵੀਂ ਦਿੱਲੀ :ਹਿੰਦੀ ਸਿਨੇਮਾ ਦਾ ਦਿੱਗਜ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦਾ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਾ ਹੈ। ਹਾਲਾਂਕਿ,ਕਿਸਾਨਾਂ ਦੇ ਸਮਰਥਨ ਵਿਚ ਇਕ ਟਵੀਟ ਮਿਟਾਉਣ ਤੋਂ ਬਾਅਦ,ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਹਾਲਾਂਕਿ, ਧਰਮਿੰਦਰ ਨੇ ਇੱਕ ਯੂਜਰ ਨੇ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਟਵੀਟ ਨੂੰ ਕਿਉਂ ਮਿਟਾ ਦਿੱਤਾ।