ਗੌਰੀ ਲੰਕੇਸ਼ ਹੱਤਿਆ ਮਾਮਲੇ 'ਚ ਚਾਰਜਸ਼ੀਟ ਦਾਖ਼ਲ, 10 ਮਹੀਨੇ ਬਾਅਦ ਗੋਲੀ ਚਲਾਉਣ ਦਾ ਅਤਾ-ਪਤਾ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰ ਦਿਤੀ ਹੈ ਪਰ ਹੱਤਿਆ ਕਾਂਡ ਦੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ...

gauri lankesh

ਬੰਗਲੁਰੂ : ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਐਸਆਈਟੀ ਨੇ ਚਾਰਜਸ਼ੀਟ ਦਾਖ਼ਲ ਕਰ ਦਿਤੀ ਹੈ ਪਰ ਹੱਤਿਆ ਕਾਂਡ ਦੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਤਕ ਠੋਸ ਤਰੀਕੇ ਨਾਲ ਐਸਆਈਟੀ ਇਹ ਨਹੀਂ ਦਸ ਸਕੀ ਹੈ ਕਿ ਗੋਲੀ ਕਿਸ ਨੇ ਚਲਾਈ ਸੀ। ਵੈਸੇ ਤਾਂ ਇਸ ਹੱਤਿਆ ਕਾਂਡ ਵਿਚ ਸਿਰਫ਼ ਮੁਲਜ਼ਮ ਨਵੀਨ ਕੁਮਾਰ ਦੀ ਗ੍ਰਿਫ਼ਤਾਰੀ ਹੋਈ ਹੈ।