ਲਿਵ ਇਨ ਪਾਰਟਨਰ ਦਾ ਕਤਲ ਕਰਕੇ ਅਲਮਾਰੀ ਵਿਚ ਛੁਪਾਈ ਲਾਸ਼,

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿਚ ਨੂੰ ਜਿਸ ਔਰਤ ਦੀ ਲਾਸ਼ ਅਲਮਾਰੀ ਵਿਚੋਂ ਮਿਲੀ ਸੀ

Man arrested for 'killing' live-in partner: Cops

Man arrested for 'killing' live-in partner

ਨਵੀਂ ਦਿੱਲੀ, ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿਚ ਨੂੰ ਜਿਸ ਔਰਤ ਦੀ ਲਾਸ਼ ਅਲਮਾਰੀ ਵਿਚੋਂ  ਮਿਲੀ ਸੀ, ਉਸ ਮਾਮਲੇ ਵਿਚ ਨੇ ਪੁਲਿਸ ਨੇ ਉਸ ਦੇ 'ਲਿਵ ਇਨ ਪਾਰਟਨਰ' ਰਈਸ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਰਈਸ ਨੇ ਹੀ ਇਸ ਹੱਤਿਆ ਨੂੰ ਅੰਜਾਮ ਦਿੱਤਾ ਸੀ। ਉਸ ਨੇ 31 ਜੁਲਾਈ ਨੂੰ ਨੀਤਾ ਦੀ ਗਲਾ ਘੁੱਟਕੇ ਹੱਤਿਆ ਕਰਨ ਤੋਂ ਬਾਅਦ ਉਸਦੇ ਪੈਰਾਂ ਨੂੰ ਬੰਨ੍ਹਕੇ ਉਸਦੀ ਲਾਸ਼ ਨੂੰ ਅਲਮਾਰੀ ਦੇ ਅੰਦਰ ਛੁਪਾ ਦਿੱਤਾ ਸੀ। ਹੱਤਿਆ ਤੋਂ ਅਗਲੇ ਦਿਨ ਉਸ ਨੇ ਪੁਲਿਸ ਨੂੰ ਆਪਣੇ ਦੋਸਤ ਦੇ ਸਾਹਮਣੇ ਇਹ ਕਿਹਾ ਕਿ ਨੀਤਾ ਮਿਲ ਨਹੀਂ ਰਹੀ ਹੈ। ਉਹ ਆਪਣੇ ਦੋਸਤ ਦੇ ਨਾਲ ਕਰੋਲਬਾਗ ਗਿਆ।