ਲਖੀਮਪੁਰ ਘਟਨਾ: ਕਾਨੂੰਨ ਅਤੇ ਸਿਸਟਮ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ- CM ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ'

Arvind Kejriwal

 

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ( Arvind Kejriwal)  ਨੇ ਲਖੀਮਪੁਰ ਖੀਰੀ ( Lakhimpur incident)  ਵਿੱਚ ਹੋਈ ਹਿੰਸਾ ਦਾ ਸਖਤ ਵਿਰੋਧ ਕੀਤਾ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਤਸਵੀਰਾਂ ਕਾਨੂੰਨ ਅਤੇ ਸਿਸਟਮ ਲਈ ਸ਼ਰਮਨਾਕ ਅਤੇ ਦਿਲ ਨੂੰ ਤੋੜਨ ਵਾਲੀਆਂ ਹਨ।

ਹੋਰ ਵੀ ਪੜ੍ਹੋ:  ਲਖੀਮਪੁਰ ਘਟਨਾ: ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ PM ਮੋਦੀ 'ਤੇ ਸਾਧਿਆ ਨਿਸ਼ਾਨਾ

 

ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਦੱਸ ਦੇਈਏ ਕਿ ਜਨਤਾ ਦੇ ਨਾਲ ਸਾਰੇ ਨੇਤਾ  ਲਖੀਮਪੁਰ ਖੀਰੀ ( Lakhimpur incident)  ਵਿੱਚ ਹੋਈ ਹਿੰਸਾ ਦਾ ਸਖਤ ਵਿਰੋਧ ਕਰ ਰਹੇ ਹਨ।

 ਹੋਰ ਵੀ ਪੜ੍ਹੋ:  ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਦੇ ਹੱਕ 'ਚ ਸੋਨੂੰ ਸੂਦ ਦਾ ਟਵੀਟ, ਮੀਡੀਆ ਨੂੰ ਕਹੀ ਇਹ ਗੱਲ

 

ਹੋਰ ਵੀ ਪੜ੍ਹੋ: UP ਦੇ ਲੋਕਾਂ ਨੇ ਦੱਸੀ ਕੇਂਦਰੀ ਰਾਜ ਮੰਤਰੀ ਦੀ ਅਸਲੀਅਤ, ਕਿਸਾਨਾਂ ਨੂੰ ਕੁਚਲਣ ਦੀ ਦਿੱਤੀ ਸੀ ਚੁਣੌਤੀ