ਮਮਤਾ ਬੈਨਰਜੀ ਬਨਾਮ ਸ਼ੁਹੇਂਦੂ ਅਧਿਕਾਰੀ ਦਾ ਨੰਦੀਗਰਾਮ ਵਿਚ ਰਾਜਨੀਤਿਕ ਸੰਗਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੰਦੀਗਰਾਮ ਅਧਿਕਾਰੀ ਜੋ ਕਿਸੇ ਸਮੇਂ ਮਮਤਾ ਬੈਨਰਜੀ ਦੇ ਲੈਫਟੀਨੈਂਟ ਸਨ।

Mamata Banerjee vs. Shuhendu Adhikari's

ਨਵੀਂ ਦਿੱਲੀ: ਪੱਛਮੀ ਬੰਗਾਲ ਚੋਣ ਭਾਜਪਾ ਪਹਿਲੀ ਸੂਚੀ: ਭਾਜਪਾ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਵਿੱਚ ਸਭ ਤੋਂ ਮਹੱਤਵਪੂਰਣ ਨਾਮ ਸ਼ੁਹੇਂਦੂ ਅਧਿਕਾਰ ਦਾ ਹੈ, ਜੋ ਨੰਦੀਗਰਾਮ ਤੋਂ ਚੋਣ ਲੜੇਗਾ।