ਜਾਣੋ ਕਿਉਂ 8 ਸਾਲਾ ਲਿਕੀਪ੍ਰੀਆ ਕੰਗੁਜਾਮ ਨੇ ਠੁਕਰਾਇਆ ਭਾਰਤ ਸਰਕਾਰ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਿਕੀਪ੍ਰੀਆ ਕੰਗੁਜਾਮ ਨੂੰ ਸਰਕਾਰ ਨੇ ਪ੍ਰੇਰਣਾਦਾਈ ਸ਼ਖ਼ਸ਼ੀਅਤ ਵਜੋਂ ਚੁਣਿਆ ਸੀ।

Photo

ਲਿਕੀਪ੍ਰੀਆ ਕੰਗੁਜਾਮ ਨੂੰ ਸਰਕਾਰ ਨੇ ਪ੍ਰੇਰਣਾਦਾਈ ਸ਼ਖ਼ਸ਼ੀਅਤ ਵਜੋਂ ਚੁਣਿਆ ਸੀ।

ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ ਉਹ ਅਜਿਹੀਆਂ ਔਰਤਾਂ ਤੇ ਕੁੜੀਆਂ ਦੀਆਂ ਕਹਾਣੀਆਂ ਸਾਂਝੀਆਂ ਕਰਨ ਜੋ ਦੁਨੀਆਂ ਨੂੰ ਪ੍ਰੇਰਣਾ ਦੇ ਰਹੀਆਂ ਹਨ।

ਭਾਰਤ ਸਰਕਾਰ ਨੇ ਟਵਿੱਟਰ ਹੈਂਡਲ @MyGovIndia 'ਤੇ ਲਿਕੀਪ੍ਰਿਆ ਕੰਗੁਜਾਮ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਪ੍ਰੇਰਣਾਦਾਈ ਸ਼ਖ਼ਸ਼ੀਅਤ ਦੱਸਿਆ ਗਿਆ ਸੀ।