ਮਹਾਰਾਸ਼ਟਰ ਵਿਚ ਮਿੰਨੀ ਬੱਸ ਤੇ ਟਰੱਕ ਦੀ ਟੱਕਰ ਵਿਚ ਦਸ ਮੌਤਾਂ,  12 ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੀਆਂ ਹੋਰ ਮੁਢਲੀਆਂ ਸਮੱਸਿਆਵਾਂ ਦੇ ਨਾਲ ਇਕ ਸਮੱਸਿਆ ਸੜਕਾਂ ਦੀ ਵੀ ਹੈ। ਜਿਨ੍ਹਾਂ ਕਾਰਨ ਕਰਕੇ ਆਏ ਦਿਨ ਕਿੰਨੇ ਹੀ ਲੋਕ ਅਪਣੀ ਜਾਨ .....

accident on the Mumbai-Agra highway

ਨਾਸਿਕ : ਭਾਰਤ ਦੀਆਂ ਹੋਰ ਮੁਢਲੀਆਂ ਸਮੱਸਿਆਵਾਂ ਦੇ ਨਾਲ ਇਕ ਸਮੱਸਿਆ ਸੜਕਾਂ ਦੀ ਵੀ ਹੈ। ਜਿਨ੍ਹਾਂ ਕਾਰਨ ਕਰਕੇ ਆਏ ਦਿਨ ਕਿੰਨੇ ਹੀ ਲੋਕ ਅਪਣੀ ਜਾਨ ਅਜਾਈਂ ਗੁਆ ਲੈਂਦੇ ਹਨ। ਇਸ ਤੋਂ ਇਲਾਵਾ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ ਨੂੰ ਵੀ ਮੰਨਿਆ ਜਾਂਦਾ ਹੈ, ਜਿਸ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਹਾਦਸਾ ਮੁੰਬਈ-ਨਾਸਿਕ ਹਾਈ ਵੇਅ 'ਤੇ ਵਾਪਰਿਆ ਜਿਥੇ ਕਈ ਜਾਨਾਂ ਅਜਾਈਂ ਚਲੀਆਂ ਗਈਆਂ ਤੇ ਕਈ ਸਦਾ ਲਈ ਬੈਡ 'ਤੇ ਬੈਠ ਗਏ।