ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ:ਸਿੰਧਿਆ ਤੇ ਸੋਨੋਵਾਲ ਸਮੇਤ ਇਹਨਾਂ ਕੈਬਨਿਟ ਮੰਤਰੀਆਂ ਨੇ ਚੁੱਕੀ ਸਹੁੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਮੰਡਲ ਦਾ ਸਭ ਤੋਂ ਵੱਡਾ ਵਿਸਥਾਰ ਕੀਤਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਮੰਡਲ ਦਾ ਸਭ ਤੋਂ ਵੱਡਾ ਵਿਸਥਾਰ ਕੀਤਾ ਹੈ। ਇਸ ਦੌਰਾਨ ਨਰਾਇਣ ਰਾਣੇ, ਸਰਬਾਨੰਦ ਸੋਨੋਵਾਲ ਤੋਂ ਇਲਾਵਾ ਜੋਤੀਰਾਦਿੱਤਿਆ ਸਿੰਧੀਆ ਅਤੇ ਮੱਧ ਪ੍ਰਦੇਸ਼ ਤੋਂ ਵਰਿੰਦਰ ਕੁਮਾਰ ਸਮੇਤ 15 ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ। 28 ਮੰਤਰੀਆਂ ਨੂੰ ਰਾਜ ਮੰਤਰੀ ਵਜੋਂ ਸਹੁੰ ਚੁਕਾਈ ਜਾ ਰਹੀ ਹੈ। ਇਹਨਾਂ ਵਿਚ ਉੱਤਰ ਪ੍ਰਦੇਸ਼ ਦੇ ਅਨੁਪ੍ਰਿਆ ਪਟੇਲ ਅਤੇ ਪੰਕਜ ਚੌਧਰੀ ਸ਼ਾਮਲ ਹਨ।
ਨਵੇਂ ਬਣੇ ਕੈਬਨਿਟ ਮੰਤਰੀਆਂ ਦੀ ਸੂਚੀ
- ਨਾਰਾਇਣ ਰਾਣੇ
- ਸਰਬਾਨੰਦ ਸੋਨੋਵਾਲ
- ਵਰਿੰਦਰ ਕੁਮਾਰ
- ਜੋਤੀਰਾਦਿੱਤਿਆ ਸਿੰਧੀਆ
- ਆਰ ਸੀਪੀ ਸਿੰਘ
- ਅਸ਼ਵਨੀ ਵੈਸ਼ਨਵ
- ਪਸ਼ੂਪਤੀ ਕੁਮਾਰ ਪਾਰਸ
- ਕਿਰਨ ਰਿਜਿਜੂ
- ਰਾਜਕੁਮਾਰ ਸਿੰਘ
- ਹਰਦੀਪ ਸਿੰਘ ਪੁਰੀ
- ਮਨਸੁਖ ਮੰਡਾਵੀਆ
- ਭੁਪੇਂਦਰ ਯਾਦਵ
- ਪੁਰਸ਼ੋਤਮ ਰੁਪਲਾ
- ਜੀ ਕਿਸ਼ਨ ਰੈਡੀ
- ਅਨੁਰਾਗ ਠਾਕੁਰ
ਮੰਤਰੀ ਮੰਡਲ ਦੇ ਨਵੇਂ ਚਿਹਰੇ
1.ਨਾਰਾਇਣ ਰਾਣੇ 2. ਸਰਬਾਨੰਦ ਸੋਨੋਵਾਲ 3. ਵਰਿੰਦਰ ਕੁਮਰਾ 4. ਜੋਤੀਰਾਦਿੱਤਿਆ ਸਿੰਧੀਆ 5. ਆਰਸੀਪੀ ਸਿੰਘ 6. ਅਸ਼ਵਨੀ ਵੈਸ਼ਨਵ 7. ਪਸ਼ੂਪਤੀ ਕੁਮਾਰ ਪਾਰਸ 8. ਕਿਰਨ ਰਿਜਿਜੂ 9. ਰਾਜਕੁਮਾਰ ਸਿੰਘ 10. ਹਰਦੀਪ ਸਿੰਘ ਪੁਰੀ 11. ਮਨਸੁਖ ਮੰਡਵੀਆ 12. ਭੁਪਿੰਦਰ ਯਾਦਵ 13. ਪੁਰਸ਼ੋਤਮ ਰੁਪਾਲਾ 14. ਜੀ ਕਿਸ਼ਨ ਰੈਡੀ 15. ਅਨੁਰਾਗ ਠਾਕੁਰ 16. ਪੰਕਜ ਚੌਧਰੀ 17. ਅਨੁਪ੍ਰਿਯਾ ਪਟੇਲ 18. ਸੱਤਿਆਪਾਲ ਸਿੰਘ ਬਘੇਲ 19. ਰਾਜੀਵ ਚੰਦਰਸ਼ੇਖਰ 20. ਸ਼ੋਭਾ ਕਰੰਦਲਾਜੇ 21. ਭਾਨੂਪ੍ਰਤਾਪ ਸਿੰਘ ਵਰਮਾ 22. ਦਰਸ਼ਨ ਵਿਕਰਮ ਜਰਦੋਸ਼ 23. ਮੀਨਾਕਸ਼ੀ ਲੇਖੀ 24. ਅੰਨਪੂਰਣਾ ਲੇਖੀ 25. ਏ. ਨਾਰਾਇਣ ਸਵਾਮੀ 26. ਕੌਸ਼ਲ ਕਿਸ਼ੋਰ 27. ਅਜੇ ਭੱਟ 28. ਬੀ.ਐਲ. ਵਰਮਾ 29. ਅਜੇ ਕੁਮਾਰ 30. ਦੇਵਸਿੰਘ ਚੌਹਾਨ 31. ਭਗਵੰਤ ਖੁਸ਼ਭਾ 32. ਕਪਿਲ ਪਾਟਿਲ 33. ਪ੍ਰਤਿਮਾ ਭੂਮਿਕ 34. ਸੁਭਾਸ਼ ਸਰਕਾਰ 35. ਭਾਗਵਤ ਕ੍ਰਿਸ਼ਨ ਰਾਓ ਕਰਾਡ 36. ਰਾਜਕੁਮਾਰ ਰੰਜਨ ਸਿੰਘ 37. ਭਾਰਤੀ ਪ੍ਰਵੀਨ ਪਵਾਰ 38. ਵਿਸ਼ਵੇਸ਼ਵਰ ਟੂਡੂ 39. ਸ਼ਾਂਤਨੂ ਠਾਕੁਰ 40. ਮਹਿੰਦਰ ਭਾਈ ਮੁੰਜਾਪਾਰਾ 41. ਜਾਨ ਬਾਰਲਾ 42. ਐਲ ਮੁਰੂਗਨ 43. ਨਿਤੀਸ਼ ਪ੍ਰਮਾਣਿਕ।