ਸਸਤੇ ਭਾਅ ’ਚ ਕਾਰਾਂ ਖਰੀਦਣ ਲਈ ਹੋ ਜਾਓ ਤਿਆਰ! Maruti-Suzuki ਨੇ ਕਰਤਾ ਐਲਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਨੂੰ ਮਾਰੂਤੀ ਦੀਆਂ ਲਗਭਗ ਹਰੇਕ ਤਰ੍ਹਾਂ ਦੀਆਂ ਕਾਰਾਂ ਅਲੱਗ-ਅਲੱਗ ਵੈਰਿਐਂਟ ਦੇ ਨਾਲ ਮਿਲ ਜਾਣਗੀਆਂ ਉਹ ਵੀ ਘਟ ਕੀਮਤ ਤੇ।

Buy maruti suzuki cars in cheap rate at maruti true value

ਨਵੀਂ ਦਿੱਲੀ: ਜੇ ਤੁਸੀਂ ਕਾਰ ਖਰਦੀਣਾ ਚਾਹੁੰਦੇ ਹੋ ਅਤੇ ਬਜਟ ਘਟ ਹੈ ਤਾਂ ਤੁਹਾਡੇ ਕੋਲ ਇਕ ਬਿਹਤਰ ਆਪਸ਼ਨ ਹੈ ਜਿਸ ਨਾਲ ਤੁਸੀਂ ਅਪਣੇ ਬਜਟ ਨੂੰ ਧਿਆਨ ਵਿਚ ਰੱਖ ਕੇ ਕਾਰ ਖਰੀਦ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।