ਭਾਜਪਾ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਲਵੇ ਜਾਂ ਸੱਤਾ ਤੋਂ ਬਾਹਰ ਜਾਵੇ: ਮਮਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਮਤਾ ਨੇ ਕਿਹਾ ਕਿ ਉਹ ‘‘ਸ਼ਾਂਤ ਰਹਿਣ ਜਾਂ ਭਾਜਪਾ ਦੇ ਦੁਰਦਸ਼ਾ ਨੂੰ ਬਰਦਾਸ਼ਤ ਕਰਨ’’ ਦੀ ਥਾਂ ਜੇਲ ਵਿਚ ਰਹਿਣ ਨੂੰ ਤਰਜੀਹ ਦੇਣਗੇ।

mamata

ਮਿਦਨਾਪੁਰ (ਪਛਮੀ ਬੰਗਾਲ) : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਛੇਤੀ ਹੀ ਖੇਤੀਬਾੜੀ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਜਾਂ ਸੱਤਾ ਤੋਂ ਬਾਹਰ ਜਾਣਾ ਚਾਹੀਦਾ ਹੈ। ਪਛਮੀ ਮਿਦਨਾਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਉਹ ‘‘ਸ਼ਾਂਤ ਰਹਿਣ ਜਾਂ ਭਾਜਪਾ ਦੇ ਦੁਰਦਸ਼ਾ ਨੂੰ ਬਰਦਾਸ਼ਤ ਕਰਨ’’ ਦੀ ਥਾਂ ਜੇਲ ਵਿਚ ਰਹਿਣ ਨੂੰ ਤਰਜੀਹ ਦੇਣਗੇ।

Related Stories