ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰੇਗੀ ਟਰਾਂਸਪੋਰਟ ਯੂਨੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖ਼ਿਲ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦੇਸ਼ ਭਰ ਦੇ 95 ਲੱਖ ਟਰੱਕ ਸੰਚਾਲਕਾਂ ਅਤੇ ਹੋਰ ਇਕਾਈਆਂ ਦੀ ਅਗਵਾਈ ਕਰਨ ਵਾਲਾ ਸਿਖਰਲਾ ਸੰਗਠਨ ਹੈ।

Transport union

ਨਵੀਂ ਦਿੱਲੀ  : ਟਰਾਂਸਪੋਰਟ ਦੇ ਸੰਗਠਨ ਏਆਈਐਮਟੀਸੀ ਕਿਸਾਨਾਂ ਦੇ ਭਾਰਤ ਬੰਦ ਦੇ ਸਮਰਥਨ ਵਿਚ ਅੱਜ ਦੇਸ਼ਭਰ ਵਿਚ ਟਰਾਂਸਪੋਰਟ ਸੇਵਾ ਬੰਦ ਰਖੇਗੀ। ਸੰਗਠਨ ਪਹਿਲੇ ਦਿਨ ਤੋਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਅਖ਼ਿਲ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦੇਸ਼ ਭਰ ਦੇ 95 ਲੱਖ ਟਰੱਕ ਸੰਚਾਲਕਾਂ ਅਤੇ ਹੋਰ ਇਕਾਈਆਂ ਦੀ ਅਗਵਾਈ ਕਰਨ ਵਾਲਾ ਸਿਖਰਲਾ ਸੰਗਠਨ ਹੈ।

 ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਿਹਾ,‘‘ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਸ਼ੁਕਰ ਹੈ ਕਿ ਟੀਕਾ ਹੁਣ ਮੌਜੂਦ ਹੈ, ਅਸੀਂ ਹੁਣ ਤੁਰਤ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ।’’