ਬਰਮਿੰਘਮ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਸਿੱਖ ਵਿਰੋਧੀ ਘਟਨਾ
ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ ਸਿੱਖ ਵਿਰੋਧੀ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਵੱਲੋਂ ਸਵਸਥਿਕਾ ਦਾ ਨਿਸ਼ਾਨ ਬਣਾ ਦਿੱਤਾ।
Birmingham's Gurdwara Sahib
ਬਰਮਿੰਘਮ: ਇਸ ਹਫਤੇ ਗੁਰੂ ਨਾਨਕ ਦਰਬਾਰ ਦੇ ਗੁਰਦੁਆਰਾ ਗ੍ਰੇਵਸੈਂਡ ਵਿਖੇ ਸਿੱਖ ਵਿਰੋਧੀ ਘਟਨਾ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਜੋ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ ਸਿੱਖ ਵਿਰੋਧੀ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਵੱਲੋਂ ਸਵਸਥਿਕਾ ਦਾ ਨਿਸ਼ਾਨ ਬਣਾ ਦਿੱਤਾ।