Delhi News: ਦਿੱਲੀ ਏਅਰਪੋਰਟ ਤੋਂ 7.6 ਕਰੋੜ ਦਾ ਸੋਨਾ ਬਰਾਮਦ, 2 ਯਾਤਰੀ ਗ੍ਰਿਫਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸਟਮ ਐਕਟ 1962 ਦੇ ਤਹਿਤ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ

Gold worth 7.6 crore recovered from Delhi airport, 2 arrested

Delhi News: ਕਸਟਮ ਅਧਿਕਾਰੀਆਂ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 7.6 ਕਰੋੜ ਰੁਪਏ ਦਾ ਸੋਨਾ ਜ਼ਬਤ ਕਰ ਕੇ 2 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਪ੍ਰੋਫਾਈਲਿੰਗ ਦੇ ਆਧਾਰ 'ਤੇ, ਆਈਜੀਆਈ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਦੋ ਵੱਖ-ਵੱਖ ਮਾਮਲਿਆਂ ਵਿਚ 11.9 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ, ਜਿਸ ਦੀ ਕੁੱਲ ਕੀਮਤ 7.6 ਕਰੋੜ ਰੁਪਏ ਹੈ। ਕਸਟਮ ਐਕਟ 1962 ਦੇ ਤਹਿਤ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

(For more Punjabi news apart from Gold worth 7.6 crore recovered from Delhi airport, 2 arrested, stay tuned to Rozana Spokesman)