ਜੰਮੂ-ਕਸ਼ਮੀਰ ਵਿਚ 157 ਅੱਤਵਾਦੀਆਂ ਨੂੰ ਮੁੱਖ ਧਾਰਾ ਵਿਚ ਲਿਆਂਦਾ- ਐਮ ਐਮ ਨਰਵਾਨੇ
- ਕੰਟਰੋਲ ਰੇਖਾ ਦੇ ਨਾਲ ਅੱਤਵਾਦੀਆਂ ਦੁਆਰਾ ਘੁਸਪੈਠ ਦੇ 138 ਮਾਮਲੇ ਸਾਹਮਣੇ ਆਏ ਹਨ।
Army Chief General MM Naravane
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਹਾ ਕਿ ਸਾਲ 2019 ਵਿਚ ਜੰਮੂ-ਕਸ਼ਮੀਰ ਵਿਚ ਕੁੱਲ 157 ਅੱਤਵਾਦੀਆਂ ਨੂੰ ਸਵਿੰਧਾਨ ਦੀ ਧਾਰਾ ਵਿਚ ਲਿਆਂਦਾ ਗਿਆ ਸੀ। ਸਰਕਾਰ ਨੇ ਅੱਗੇ ਦੱਸਿਆ ਕਿ ਕੰਟਰੋਲ ਰੇਖਾ ਦੇ ਨਾਲ ਅੱਤਵਾਦੀਆਂ ਦੁਆਰਾ ਘੁਸਪੈਠ ਦੇ 138 ਮਾਮਲੇ ਸਾਹਮਣੇ ਆਏ ਹਨ। ਸਾਲ 2019 ਦੌਰਾਨ ਅੰਤਰ ਰਾਸ਼ਟਰੀ ਸਰਹੱਦ