Mobile User ਲਈ ਵੱਡੀ ਖ਼ਬਰ! 16 ਦਸੰਬਰ ਤੋਂ ਬਦਣ ਜਾਣਗੇ SIM ਨਾਲ ਜੁੜਿਆ ਇਹ ਨਿਯਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਐਮਐਨਪੀ ਤਹਿਤ ਕੋਈ ਵੀ ਯੂਜ਼ਰ ਅਪਣੇ ਆਪਰੇਟਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ

Mobile portability new rule poly notice issued by trai

ਨਵੀਂ ਦਿੱਲੀ: ਟੈਲੀਕਾਮ ਰੇਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਸੋਧ ਮੋਬਾਇਲ ਨੰਬਰ ਪ੍ਰਾਪਟਾਬਿਲਟੀ ਪ੍ਰੋਸੈਸ ਲਈ ਮੰਗਲਵਾਰ ਨੂੰ ਸਾਰਵਜਨਿਕ ਨੋਟਿਸ ਜਾਰੀ ਕੀਤਾ ਹੈ। ਇਸ ਨਾਲ 16 ਦਸੰਬਰ ਤੋਂ ਪੋਰਟਿੰਗ ਦੀ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋ ਜਾਵੇਗੀ। ਐਮਐਨਪੀ ਤਹਿਤ ਕੋਈ ਵੀ ਯੂਜ਼ਰ ਅਪਣੇ ਆਪਰੇਟਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ ਅਤੇ ਅਪਣਾ ਮੋਬਾਇਕ ਨੰਬਰ ਵੀ ਰੱਖ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।