ਰਾਜਸਥਾਨ `ਚ ਬਾਰਿਸ਼ ਨਾਲ ਜਨਜੀਵਨ ਪ੍ਰਭਾਵਿਤ, ਜੈਪੁਰ 'ਚ ਚਾਰ ਦਿਨ ਬਾਅਦ ਨਿਕਲੀ ਧੁੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਦੋ ਦੇ ਮਹੀਨੇ ਵਿਚ ਸਰਗਰਮ ਹੋਏ ਮਾਨਸੂਨ ਦੌਰਾਨ ਸੂਬੇ ਦੇ ਹਾੜੌਤੀ ਅਤੇ ਡਾਂਗ ਖੇਤਰ `ਚ ਜੰਮ ਕੇ ਬਾਰਿਸ਼ ਹੋਈ। 

Rain

ਜੈਪੁਰ : ਭਾਦੋ ਦੇ ਮਹੀਨੇ ਵਿਚ ਸਰਗਰਮ ਹੋਏ ਮਾਨਸੂਨ ਦੌਰਾਨ ਸੂਬੇ ਦੇ ਹਾੜੌਤੀ ਅਤੇ ਡਾਂਗ ਖੇਤਰ `ਚ ਜੰਮ ਕੇ ਬਾਰਿਸ਼ ਹੋਈ।  ਜਿਸ ਦੌਰਾਨ ਸੂਬੇ `ਚ ਜਨਜੀਵਨ ਬੁਰੀ ਤਰਾਂ ਨਾ ਲ ਪ੍ਰਭਾਵਿਤ ਹੋ ਗਿਆ ਹੈ। ਬੀਤੇ ਚੌਵ੍ਹੀ ਘੰਟੇ ਵਿਚ ਜਲਸਤਰ ਛੇ ਸੇਂਟੀਮੀਟਰ ਵਧ ਕੇ 309 . 46 ਆਰਏਲ ਮੀਟਰ ਰਿਕਾਰਡ ਹੋਇਆ ਹੈ ਜੋ ਇਸ ਵਾਰ ਮਾਨਸੂਨ ਵਿਚ ਸਰਵੋ ਉਚ ਪੱਧਰ ਰਿਹਾ ਹੈ।