CM ਕੇਜਰੀਵਾਲ ਨੇ ਕੋਰੋਨਾ ਯੋਧੇ ਦੇ ਰਿਸ਼ਤੇਦਾਰਾਂ ਨੂੰ ਸੌਂਪੇ ਇਕ ਕਰੋੜ ਦਾ ਚੈੱਕ
ਕਿਹਾ- ਦਿੱਲੀ ਸਰਕਾਰ ਪੁੱਤਰ ਨੂੰ ਨੌਕਰੀ ਵੀ ਦੇਵੇਗੀ!
CM Kekrewal
ਨਵੀਂ ਦਿੱਲੀ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੂਰਬੀ ਦਿੱਲੀ ਦੇ ਬਾਹੂਬਲੀ ਐਨਕਲੇਵ ਦੇ ਰਹਿਣ ਵਾਲੇ ਇੱਕ ਕੋਰੋਨਾ ਵਾਰੀਅਰਜ਼ ਸਵਰਗਵਾਸੀ ਰਾਕੇਸ਼ ਜੈਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ।