ਇਮਰਾਨ ਸਰਕਾਰ ਦੌਰਾਨ ਅਤਿਵਾਦੀ ਅੱਡਿਆਂ ਦਾ ਨਿਰਮਾਣ ਫਿਰ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਮਾ ਪਾਰ ਪਾਕਿਸਤਾਨ ਅਧਿਕ੍ਰਿਤੀ ਕਸ਼ਮੀਰ (ਪੀਓਕੇ) ਵਿਚ ਅਤਿਵਾਦੀਆਂ ਦੇ 100 ਤੋਂ ਜ਼ਿਆਦਾ ਲੌਚਿੰਗ ਪੈਡ ਮੌਜੂਦ ਹਨ। ਇਨ੍ਹਾਂ ਦੇ...

The construction of the terror camps started again

ਨਵੀਂ ਦਿੱਲੀ (ਭਾਸ਼ਾ) : ਸੀਮਾ ਪਾਰ ਪਾਕਿਸਤਾਨ ਅਧਿਕ੍ਰਿਤੀ ਕਸ਼ਮੀਰ (ਪੀਓਕੇ)  ਵਿਚ ਅਤਿਵਾਦੀਆਂ ਦੇ 100 ਤੋਂ ਜ਼ਿਆਦਾ ਲੌਚਿੰਗ ਪੈਡ ਮੌਜੂਦ ਹਨ। ਇਨ੍ਹਾਂ ਦੇ ਜ਼ਰੀਏ ਕਸ਼ਮੀਰ ਵਿਚ ਹਮਲੇ ਅਤੇ ਦਾਖਲੇ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਖ਼ੂਫੀਆ ਏਜੰਸੀਆਂ ਦੀ ਤਾਜ਼ਾ ਜਾਣਕਾਰੀ ਬੀਐਸਐਫ ਸਹਿਤ ਮੁੱਖ ਸੁਰੱਖਿਆ ਏਜੰਸੀਆਂ ਨਾਲ ਸਾਂਝਾ ਕੀਤੀ ਗਈ ਹੈ। ਖ਼ੂਫੀਆ ਰਿਪੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੀਓਕੇ ਵਿਚ ਨਵੇਂ ਅਤਿਵਾਦੀ ਅੱਡੇ ਬਣਾਉਣ ਦਾ ਸਿਲਸਿਲਾ ਜਾਰੀ ਹੈ। ਇਮਰਾਨ ਸਰਕਾਰ ਆਉਣ ਤੋਂ ਬਾਅਦ ਕਈ ਨਵੇਂ ਲੌਂਚਿੰਗ ਪੈਡ ਹੱਦ ਪਾਰ ਬਣਾਏ ਗਏ ਹਨ।

Related Stories