ਸੁਤੰਤਰਤਾ ਦਿਵਸ ਤੇ ਜਨਤਕ ਹੋਈਆਂ ਇਹ ਟਿਕਟੌਕ ਵੀਡੀਉਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਪਤੰਗ ਉਡਾ ਕੇ ਆਜ਼ਾਦੀ ਦਾ ਜਸ਼ਨ ਮਨਾਉਣਗੇ।

Tiktok videos on independence day indian making video on 15 august

ਨਵੀਂ ਦਿੱਲੀ: 15 ਅਗਸਤ ਸੁਤੰਤਰਤਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤ ਇਸ ਵਾਰ 15 ਅਗਸਤ ਦੇ 73 ਅਤੇ ਆਜ਼ਾਦੀ ਦਿਵਸ (ਸੁਤੰਤਰਤਾ ਦਿਵਸ) ਮਨਾਵੇਗਾ। ਪੀ.ਐੱਮ ਨਰਿੰਦਰ ਮੋਦੀ ਦਿੱਲੀ ਦੇ ਲਾਲ ਕਿਲ੍ਹੇ ਤੇ ਰਾਸ਼ਟਰੀ ਤਿਰੰਗਾ ਲਹਿਰਾਉਣਗੇ। ਲੋਕ ਪਤੰਗ ਉਡਾ ਕੇ ਆਜ਼ਾਦੀ ਦਾ ਜਸ਼ਨ ਮਨਾਉਣਗੇ। ਇਸ ਦੇ ਨਾਲ ਹੀ ਉਹ ਇਕ ਦੂਜੇ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦੇਣਗੇ। ਟਿਕ ਟੌੱਕ 'ਤੇ ਵੀ ਲੋਕ ਵੀਡੀਓ ਨਿਰਮਾਤਾ ਸੁਤੰਤਰਤਾ ਦਿਵਸ ਦਾ ਜਸ਼ਨ ਮੰਨ ਰਹੇ ਹਨ।

ਦੇਸ਼ਭਗਤ ਗਾਣਿਆਂ ਨਾਲ ਲੋਕਾਂ ਵੀਡੀਓ ਬਣਾ ਰਹੇ ਹਨ ਜਿਸ ਨੂੰ ਬਹੁਤ ਸਾਂਝਾ ਕੀਤਾ ਜਾ ਰਿਹਾ ਹੈ। ਟਿਕਟੌੱਕ ਤੇ ਹੈਸ਼ਕੈਗ ਲਗਾ ਕੇ ਵੀਡੀਉ ਪਾਈਆਂ ਜਾ ਰਹੀਆਂ ਹਨ। ਇਕ ਵੀਡੀਓ ਟੈੱਕਟੌਕ ਤੇ ਕਾਫ਼ੀ ਜਨਤਕ ਹੋ ਰਹੀ ਹੈ।

ਤਿੰਨ ਦੋਸਤ ਅਸਮਾਨ ਵੱਲ ਦੇਖ ਕੇ ਸੈਲਿਊਟ ਕਰ ਰਹੇ ਹਨ। ਆਸਮਾਨ ਤੇ ਤਿਰੰਗਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਲਾਈਕਸ ਮਿਲੇ ਹਨ। ਫਿਲਮ 'ਨਮਸਤੇ ਲੰਡਨ' ਦਾ ਸੀਨ ਟਿਕਟੌਕ 'ਤੇ ਵਾਇਰਲ ਹੋ ਰਿਹਾ ਹੈ।

ਇਹ ਅਕਸ਼ੈ ਕੁਮਾਰ ਵਿਦੇਸ਼ੀ ਲੋਕ ਭਾਰਤ ਦੇ ਸ਼ਕਤੀ ਬਾਰੇ ਦੱਸਦੇ ਹਨ। ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕਿ ਦੋ ਦੋਸਤ ਆਪਣੇ ਦੋਵਾਂ ਹੱਥਾਂ ਵਿਚ ਤਿਰੰਗਾ ਫੜ ਕੇ ਭੱਜ ਰਹੇ ਹਨ ਤੇ ਤਿਰੰਗਾ ਲਹਿਰਾ ਰਹੇ ਹਨ। ਇਕ ਹੋਰ ਵੀਡੀਉ  ਜਿਸ ਨੂੰ ਕਿ ਕੁਝ ਘੰਟੇ ਪਹਿਲਾਂ ਸਾਂਝਾ ਕੀਤਾ ਗਿਆ ਹੈ।

ਇਸ ਵੀਡੀਓ ਵਿਚ ਕੁੜੀ ਦੱਸਦੀ ਹੈ ਕਿ ਕੀ ਹੈ ਤਿਰੰਗਾ ਕਿਉਂ ਲਹਿਰਾਇਆ ਜਾਂਦਾ ਹੈ। ਉਸ ਨੇ ਕਿਹਾ- ਇਹ ਤਿਰੰਗਾ ਹਵਾ ਦੇ ਕਾਰਨ ਨਹੀਂ ਲਹਿਰਾਉਂਦਾ। ਲਹਰਾਉਂਦਾ ਇਸ ਲਈ ਹੈ ਕਿਉਂ ਕਿ ਸ਼ਹੀਦ ਹੋਣ ਵਾਲੇ ਜਵਾਨ ਇਸ ਵਿਚ ਅਪਣੀ ਜਾਨ ਪਾ ਕੇ ਜਾਂਦੇ ਹਨ।