ਦਵਾਈਆਂ ਵਧਾਉਣਗੀਆਂ ਲੋਕਾਂ ਦੇ ਦਿਲਾਂ ਦੀ ਧੜਕਣ ! ਪਿਆਜ਼ ਤੋਂ ਬਾਅਦ ਦਵਾਈਆਂ ਦੀ ਮਾਰ !

ਏਜੰਸੀ

ਖ਼ਬਰਾਂ, ਰਾਸ਼ਟਰੀ

ਐਨਪੀਪੀਏ ਦਾ ਕਹਿਣਾ ਹੈ ਕਿ ਇਹ ਜਨਹਿਤ ਵਿਚ ਕੀਤਾ ਗਿਆ ਹੈ।

medicine price increases 2019

ਨਵੀਂ ਦਿੱਲੀ: ਆਮ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਬਹੁਤ ਜਲਦ ਹੀ ਵਧ ਸਕਦੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹਨਾਂ ਦਵਾਈਆਂ ਵਿਚ ਐਂਟੀਬਾਓਟਿਕਸ, ਐਂਟੀ-ਐਲਰਜ਼ੀ, ਐਂਟੀ ਮਲੇਰੀਆ ਡ੍ਰੱਗ ਅਤੇ ਬੀਸੀਜੀ ਵੈਕਸੀਨ ਅਤੇ ਵਿਟਾਮਿਨ ਸੀ ਸ਼ਾਮਲ ਹਨ। ਦਰਅਸਲ ਦਵਾਈਆਂ ਦੀਆਂ ਕੀਮਤਾਂ ਦੇ ਰੈਗੁਲੇਟਰ ਨੈਸ਼ਨਲ ਫਾਰਮਸਿਊਟਿਕਲ ਪ੍ਰਾਈਸਿੰਗ ਅਥਾਰਿਟੀ ਯਾਨੀ ਐਨਪੀਪੀਏ ਨੇ ਸ਼ੁੱਕਰਵਾਰ ਨੂੰ ਸੀਲਿੰਗ ਪ੍ਰਾਈਜ਼ ਤੇ ਲੱਗੀ ਰੋਕ ਨੂੰ 50 ਫ਼ੀਸਦੀ ਤੋਂ ਵਧਾ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।