ਕਰਨਾਟਕ ਵਿਚ ਬੱਚਾ ਚੋਰੀ ਦੀ ਅਫਵਾਹ ਨੇ ਲਈ ਇੰਜੀਨੀਅਰ ਦੀ ਜਾਨ, 32 ਗਿਰਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ ਵਿਚ ਬੱਚਾ ਚੋਰੀ ਦੀ ਅਫ਼ਵਾਹ ਦੇ ਚਲਦੇ ਭੀੜ ਨੇ ਕਥਿਤ ਤੌਰ 'ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਦੀ ਮਾਰ ਕੁੱਟ ਕਰ ਦਿੱਤੀ

An engineer's life ends the rumor of theft child in Karnataka

ਨਵੀਂ ਦਿੱਲੀ, ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ ਵਿਚ ਬੱਚਾ ਚੋਰੀ ਦੀ ਅਫ਼ਵਾਹ ਦੇ ਚਲਦੇ ਭੀੜ ਨੇ ਕਥਿਤ ਤੌਰ 'ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਦੀ ਮਾਰ ਕੁੱਟ ਕਰ ਦਿੱਤੀ।  ਦੱਸ ਦਈਏ ਕਿ ਇਹ ਮਾਰ ਕੁੱਟ ਇੰਨੀ ਭਿਆਨਕ ਸੀ ਕਿ ਇੰਜੀਨੀਅਰ ਦੀ ਮੌਤ ਹੋ ਗਈ। ਜਦੋਂ ਕਿ 3 ਹੋਰ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿਚ 32 ਲੋਕਾਂ ਨੂੰ ਗਿਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਆਜ਼ਮ, ਬਸ਼ੀਰ, ਸਲਮਾਨ ਅਤੇ ਅਕਰਮ ਆਪਣੇ ਦੋਸਤ ਨੂੰ ਮਿਲਣ ਲਈ ਮੁਰਕੀ ਆਏ ਸਨ।