ਸਿੰਘੂ ਬਾਰਡਰ ਪਹੁੰਚੀਂਆਂ ਬੱਚੀਆਂ ਨੇ ਕਿਸਾਨੀ ਅੰਦੋਲਨ ਦੇ ਹੱਕ 'ਚ ਬੋਲਕੇ ਜਿੱਤਿਆ ਸਭਨਾਂ ਦਾ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਇਹ ਇੱਥੇ ਅਜਿਹਾ ਕੁੱਝ ਵੀ ਨਹੀ ਹੈ। ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ।

Innocent girls

ਨਵੀਂ ਦਿੱਲੀ,  ਸੈਸ਼ਵ ਨਾਗਰਾ : ਦਿੱਲੀ ਸਿੰਘੂ ਬਾਰਡਰ ਪਹੁੰਚੀਆਂ ਦੋ ਮਾਸੂਮ ਬੱਚੀਆਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿਚ  ਬੋਲਦਿਆਂ ਕਿਹਾ ਕਿ ਕਿਸਾਨ ਕੋਈ ਬੁਰੇ ਲੋਕ ਨਹੀਂ ਹਨ । ਮਾਸੂਮ ਬੱਚੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ  ਟੈਲੀਵਿਜ਼ਨ ‘ਤੇ ਕਿਸਾਨਾਂ ਨੂੰ ਲੜਦਿਆਂ ਝਗੜਦਿਆਂ ਦਿਖਾਇਆ ਜਾ ਰਿਹਾ ਹੈ  ਦਿਖਾਇਆ । ਉਨ੍ਹਾਂ ਕਿਹਾ ਇਹ ਇੱਥੇ ਅਜਿਹਾ ਕੁੱਝ ਵੀ ਨਹੀ ਹੈ। ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ।