Air India pilot Death: ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਪਾਇਲਟ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Air India pilot Death: ਪਿਛਲੇ ਤਿੰਨ 3 ਮਹੀਨਿਆਂ 'ਚ ਹੋਈ ਤੀਜੀ ਮੌਤ

Air India pilot died of heart attack at Delhi airport

 

Air India pilot died of heart attack at Delhi airport: ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਪਾਇਲਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਗੰਭੀਰ ਹਾਲਤ ਵਿੱਚ ਸਾਥੀ ਕਰਮਚਾਰੀਆਂ ਨੇ ਕੈਪਟਨ ਹਿਮਾਨਿਲ ਕੁਮਾਰ ਨੂੰ ਸੀ.ਪੀ.ਆਰ. ਦਿਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਪਾਇਲਟ ਦੀ ਇਹ ਤੀਜੀ ਮੌਤ ਹੈ।