India
ਓਵੈਸੀ ਨੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ
ਕਿਹਾ, ਜੇ ਤੁਸੀਂ ਬੇਗੁਨਾਹ ਲੋਕਾਂ ਨੂੰ ਮਾਰੋਗੇ, ਤਾਂ ਤੁਹਾਨੂੰ ਜਵਾਬ ਮਿਲੇਗਾ
ਇਕ ਯੂਜ਼ਰ ਨੇ ਅਦਨਾਨ ਸਾਮੀ ਦੀ ਨਾਗਰਿਕਤਾ ’ਤੇ ਉਠਾਇਆ ਸਵਾਲ
ਗੁੱਸੇ ’ਚ ਆਇਆ ਗਾਇਕ, ਦਿਤਾ ਢੁਕਵਾਂ ਜਵਾਬ
Hockey : ਪੰਜਾਬ ਨੇ 15ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ
ਫ਼ਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-1 ਦੇ ਫਰਕ ਨਾਲ ਹਰਾਇਆ
ਦੇਸ਼ ਭਰ ’ਚ ਲਗਭਗ ਡੇਢ ਘੰਟੇ ਲਈ UPI ਸੇਵਾ ਰਹੀ ਬੰਦ
ਭੁਗਤਾਨ ਕਰਨ ’ਚ ਆ ਰਹੀ ਸਮੱਸਿਆ, 20 ਦਿਨਾਂ ’ਚ ਤੀਜੀ ਵਾਰ ਆਈ ਸਮੱਸਿਆ
ਭਾਰਤ ਨੇ ਬੰਗਲਾਦੇਸ਼ ਨੂੰ ਵਪਾਰ ਲਈ ਅਪਣੀਆਂ ਬੰਦਰਗਾਹਾਂ ਦੀ ਸਹੂਲਤ ਦੇਣਾ ਬੰਦ ਕੀਤਾ
ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਬਾਰੇ ਟਿਪਣੀ ਕਰ ਕੇ ਵਿਵਾਦ ਖੜਾ ਕਰ ਦਿਤਾ ਸੀ
ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ’ਤੇ ਰੋਕ ਲਗਾਉਣ ਦੀ ਅਪੀਲ ਰੱਦ
ਅਮਰੀਕੀ ਸੁਪਰੀਮ ਕੋਰਟ ਨੇ 26/11 ਹਮਲੇ ਦੇ ਮੁਲਜ਼ਮ
PM ਮੋਦੀ ਨੇ ਤਾਮਿਲਨਾਡੂ ਦੇ ਪੰਬਨ ਪੁਲ ਦਾ ਕੀਤਾ ਉਦਘਾਟਨ
PM ਮੋਦੀ ਨੇ ਰਾਮ ਨੌਮੀ ਮੌਕੇ ਤਾਮਿਲਨਾਡੂ ਦੇ ਲੋਕਾਂ ਨੂੰ ਦਿਤਾ ਤੋਹਫ਼ਾ
ਮੁੰਬਈ ਤੇ ਦੁਬਈ ਵਿਚਕਾਰ ਪਾਣੀ ਹੇਠਲੀ ਰੇਲਗੱਡੀ ਦਾ ਬਣੇਗਾ ਰੇਲ ਲਿੰਕ
ਰੇਲਗੱਡੀ ਦੀ ਸਪੀਡ 600 ਤੋਂ 1000 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹੋਵੇਗੀ
Mann Ki Baat: ਪ੍ਰਧਾਨ ਮੰਤਰੀ ਨੇ ਆਪਣੇ ਰੇਡੀਓ ਪ੍ਰਸਾਰਣ ਦੇ 120ਵੇਂ ਸ਼ੋਅ ਨੂੰ ਕੀਤਾ ਸੰਬੋਧਨ
ਇਸ ਦੌਰਾਨ ਉਨ੍ਹਾਂ ਨੇ ਕਈ ਮੁੱਦਿਆਂ ’ਤੇ ਚਰਚਾ ਕੀਤੀ
ਅਮਰੀਕਾ ਤੋਂ 229 ਪ੍ਰਵਾਸੀਆਂ ਦੀ ਵਾਪਸੀ ਦਾ ਐਲਾਨ
ਅੱਜ ਸਾਈਮਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰ ਸਕਦਾ ਹੈ ਜਹਾਜ਼