ਸਿੰਘੂ ਬਾਰਡਰ ਦੀ ਸਟੇਜ ਤੋਂ ਗਰਜਿਆ ਫੌਜ ਦਾ ਸਾਬਕਾ ਕਰਨਲ, ਕਿਹਾ ਜੈ ਜਵਾਨ ਜੈ ਕਿਸਾਨ
ਕਿਹਾ ਕਿਸਾਨਾਂ ਅਤੇ ਫੌਜੀਆਂ ਦਾ ਕੋਈ ਧਰਮ ਨਹੀਂ ਹੁੰਦਾ
farmer protest
ਨਵੀਂ ਦਿੱਲੀ : ਸ਼ੰਭੂ ਬਾਰਡਰ ਦੀ ਸਟੇਜ ਤੋਂ ਗਰਜਦਿਆਂ ਫ਼ੌਜ ਦੇ ਸਾਬਕਾ ਕਰਨਲ ਨੇ ਜੈ ਜਵਾਨ ਜੈ ਕਿਸਾਨ ਦੇ ਨਆਰੇ ਨੂੰ ਬੁਲੰਦ ਕਰਦਿਆਂ ਕਿਹਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਪਰ ਸਰਕਾਰ ਦੇਸ਼ ਦੇ ਕਿਸਾਨ ਨੂੰ ਤਬਾਹ ਕਰਨਾ ਚਹੁੰਦੀ ਹੈ। ਸਾਬਕਾ ਕਰਨਲ ਨੇ ਕਿਹਾ ਕਿ ਦੇਸ਼ ਦੇ ਨਿਰਮਾਤਾ ਕਿਸਾਨ ਅਤੇ ਜਵਾਨ ਹਨ , ਸਰਕਾਰ ਖੇਤੀਬਾੜੀ ਵਿਰੋਧੀ ਕਾਨੂੰਨ ਬਣਾ ਕੇ ਦੇਸ਼ ਦੀ ਕਿਸਾਨਾਂ ਨੂੰ ਖ਼ਤਮ ਕਰਨ ਵਾਲੇ ਪਾਸੇ ਲਿਜਾ ਰਹੀ ਹੈ।