ਬਿਹਾਰ ਦੇ ਇਕ ਹੋਰ ਵਿਅਕਤੀ ਦੇ ਖਾਤੇ 'ਚ ਆਏ 52 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁਢਾਪਾ ਪੈਨਸ਼ਨ ਚੈੱਕ ਕਰਵਾਉਣ ਗਏ ਤਾਂ ਲੱਗਿਆ ਪਤਾ

52 crore came to the account of another person from Bihar

 

ਪਟਨਾ: ਬਿਹਾਰ ਤੋਂ ਇੱਕ ਵਾਰ ਫਿਰ ਅਚਾਨਕ ਇੱਕ ਵਿਅਕਤੀ ਦੇ ਬੈਂਕ ਖਾਤੇ ਵਿੱਚ ਵੱਡੀ ਰਕਮ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲਾਂ ਖਗੜੀਆ, ਫਿਰ ਕਟਿਹਾਰ ਅਤੇ ਹੁਣ ਮੁਜ਼ੱਫਰਪੁਰ ਤੋਂ ਆਈ ਇਸ ਖਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਬਜ਼ੁਰਗ ਵਿਅਕਤੀ ਦੇ ਬੈਂਕ ਖਾਤੇ (52 crore in another Bihar's account, old age pension check) ਵਿੱਚ ਅਚਾਨਕ 52 ਕਰੋੜ ਰੁਪਏ ਆ ਜਾਣ ਕਾਰਨ ਲੋਕ ਹੈਰਾਨ ਸਨ। 

 

 

ਹੋਰ ਵੀ  ਪੜ੍ਹੋ: ਅਮਰੀਕਾ 'ਚ ਭਾਰਤੀ ਨਾਗਰਿਕ ਨੂੰ ਹੋਈ 22 ਸਾਲ ਦੀ ਜੇਲ੍ਹ, ਲੱਗੇ ਧੋਖਾਧੜੀ ਦੇ ਦੋਸ਼ 

 

ਦਰਅਸਲ, ਇਹ ਮਾਮਲਾ ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਥਾਣਾ ਖੇਤਰ ਦਾ ਹੈ। ਜਿੱਥੇ ਰਾਮ ਬਹਾਦਰ ਸ਼ਾਹ ਆਪਣੀ ਬੁਢਾਪਾ ਪੈਨਸ਼ਨ ਦੀ ਰਾਸ਼ੀ ਚੈੱਕ ਕਰਵਾਉਣ ਲਈ ਇੱਕ ਸੀਐਸਪੀ ਆਪਰੇਟਰ ਕੋਲ ਗਏ ਸਨ। ਪਰ ਜਿਵੇਂ ਹੀ ਉਸਨੇ ਖਾਤੇ ਦੀ ਜਾਂਚ ਕਰਵਾਉਣ ਲਈ ਆਪਣਾ ਅੰਗੂਠਾ ਲਗਾਇਆ, ਸੀਐਸਪੀ ਆਪਰੇਟਰ ਹੈਰਾਨ ਰਹਿ ਗਿਆ, ਕਿਉਂਕਿ ਬਜ਼ੁਰਗ ਰਾਮ ਬਹਾਦਰ ਦੇ ਖਾਤੇ ਵਿੱਚ 52 ਕਰੋੜ ਰੁਪਏ ਤੋਂ (52 crore in another Bihar's account, old age pension check) ਵੱਧ ਸਨ। 

 

 

ਹੋਰ ਵੀ  ਪੜ੍ਹੋ:  PM ਮੋਦੀ ਦੇ ਜਨਮ ਦਿਨ ਮੌਕੇ ਟਰੈਂਡ ਹੋ ਰਿਹਾ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ'

ਬਜ਼ੁਰਗ ਨੇ ਦੱਸਿਆ ਕਿ ਅਸੀਂ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ। ਸਰਕਾਰ ਤੋਂ ਇਹ ਹੀ ਮੰਗ ਕਰਦੋ ਹਾਂ ਕਿ ਉਸ ਰਕਮ ਦਾ ਕੁਝ ਹਿੱਸਾ ਸਾਨੂੰ ਵੀ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਸਾਡਾ ਬੁਢਾਪਾ (52 crore in another Bihar's account, old age pension check) ਲੰਘ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਸੁਜੀਤ ਨੇ ਕਿਹਾ ਸਾਡੇ ਪਿਤਾ ਦੇ ਖਾਤੇ 'ਚ 52 ਕਰੋੜ ਤੋਂ ਜ਼ਿਆਦਾ ਰੁਪਏ ਆਏ ਹਨ। ਜਿਸ ਬਾਰੇ ਅਸੀਂ ਬਹੁਤ ਚਿੰਤਤ ਹਾਂ। ਅਸੀਂ ਕਿਸਾਨ ਹਾਂ, ਅਸੀਂ ਗਰੀਬ ਪਰਿਵਾਰ ਤੋਂ ਹਾਂ, ਸਰਕਾਰ ਦੁਆਰਾ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।

 

ਹੋਰ ਵੀ  ਪੜ੍ਹੋ:  ਚੰਡੀਗੜ੍ਹ ਪੁਲਿਸ ’ਚ ਕਰੋੜਾਂ ਦਾ ਤਨਖ਼ਾਹ ਘੁਟਾਲਾ: 210 ਜਵਾਨਾਂ ਦੇ ਖਾਤਿਆਂ ਦੀ ਹੋਈ ਜਾਂਚ